
ਤੁਹਾਡਾ ਸਾਰਿਆਂ ਦਾ ਪੰਜਾਬੀ ਪੋਇਟਰੀ 'ਚ ਗੇੜੀ ਮਾਰਨ ਤੇ ਬਹੁਤ ਬਹੁਤ ਧੰਨਵਾਦ ਕੀਤਾ ਜ਼ਾਂਦਾ ਹੈ | ਇਹ ਬਲਾਗ ਮੈਂ 21/11/2010 ਨੂੰ ਸ਼ੁਰੂ ਕੀਤਾ ਸੀ | ਇਸ ਬਲਾਗ ਦਾ
Admin ਗਗਨ ਮਸੌਣ ਹੈ| ਇਹ ਬਲਾਗ ਖਾਸ ਤੌਰ ਤੇ ਮੈਂ ਫੇਸਬੁੱਕ ਅਤੇ ਵਟਸਅੈੱਪ ਅਾਦਿ
Use ਕਰਨ ਵਾਲਿਆਂ ਲਈ ਬਣਾਇਆ ਹੈ | ਇਸ ਵਿੱਚ ਜਿਹੜੇ ਵੀ ਪੰਜਾਬੀ ਸਟੇਟਸ ਜਾਂ ਪੰਜਾਬੀ ਸ਼ਾਇਰੀ ਪਾਈ ਜ਼ਾਂਦੀ ਹੈ ਉਹ ਇਨਟਰਨੈਟ ਤੋਂ ਸਰਚ ਕਰਕੇ ਜਾਂ ਖੁਦ ਲਿਖ ਕੇ ਪਾਈ ਜ਼ਾਂਦੀ ਹੈ, ਏਥੇ ਤੁਹਾਨੂੰ ਖਾਸ ਗੱਲ ਇਹ ਮਿਲੇਗੀ ਕਿ ਹਰ ਸਟੇਟਸ ਜ਼ਾਂ ਸ਼ਾਇਰੀ ਦੇ ਨਾਲ ਤੁਹਾਨੂੰ ਉਸਦੇ ਨਾਲ ਮੇਲ ਖਾਂਦੀ ਫੋਟੋ ਮਿਲੇਗੀ | ਅਜਕੱਲ ਨੈਟ ਤੇ ਕੁੜੀਆਂ ਮੁੰਡੇ ਆਮ ਹੀ ਫੋਟੋਆਂ ਸ਼ੇਅਰ ਕਰਦੇ ਦੇਖੇ ਜਾ ਸਕਦੇ ਹਨ, ਮੈਂ ਜੋ ਇਸ ਬਲਾਗ ਵਿੱਚ ਲਿਖਦਾ, ਉਸ 'ਚ ਫੋਟੋ ਵੀ ਹੁੰਦੀ ਹੈ | ਫੋਟੋਆਂ ਸਿਰਫ ਗੂਗਲ ਸਰਚ ਨਾਲ ਹੀ ਲੱਭੀਆਂ ਜਾਂਦੀਆਂ ਨੇ, ਇਹ ਨਹੀਂ ਕਿ ਕਿਸੇ ਕੁੜੀ ਜਾਂ ਮੁੰਡੇ ਦੀ ਫੋਟੋ ਫੇਸਬੁੱਕ ਜਾਂ Whatsapp 'ਚੋਂ ਕਾਪੀ ਮਾਰ ਲੀ | ਸੋ ਅਗਰ ਕਿਸੇ ਦੀ ਫੋਟੋ ਇਸ ਬਲਾਗ ਤੇ ਪਬਲਿਸ਼ ਹੋ ਗਈ ਹੋਵੇ ਤੇ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਫੋਟੋ ਏਥੇ ਹੋਵੇ ਤਾਂ ਕਿਰਪਾ ਕਰਕੇ
Admin ਨਾਲ ਸੰਪਰਕ ਕਰੋ, ਤੁਹਾਡੀ ਫੋਟੋ ਸੰਪਰਕ ਮਿਲਦੇ ਹੀ ਹਟਾ ਦਿੱਤੀ ਜਾਵੇਗੀ| ਅਗਰ ਤੁਸੀਂ ਅਪਣੀ ਕੋਈ ਸ਼ਾਇਰੀ ਜ਼ਾਂ ਸਟੇਟਸ ਭੇਜਣਾ ਚਾਹੁੰਦੇ ਹੋਂ ਤਾਂ ਜ਼ਰੂਰ ਭੇਜ ਸਕਦੇ ਹੋ, ਓਹ ਸ਼ਾਇਰੀ ਜ਼ਾਂ ਸਟੇਟਸ ਤੁਹਾਡੇ ਨਾਮ ਨਾਲ ਪਬਲਿਸ਼ ਕਰ ਦਿੱਤਾ ਜਾਵੇਗਾ |