Best Punjabi Quotes On Life in Punjabi 2020 - Tik Tok, Whatsapp and More
New Punjabi life quotes 2020, Punjabi inspirational status, Punjabi life success comments for Facebook, Whatsapp, Tik Tok, Instagram, Snapchat and more. Punjabi motivational status 2 lines.
Punjabi Life Quotes For Whatsapp Status and TikTok Speech
ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ,
ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ
Kiwe Keh Deya Ki Thak Gaya Han Main,
Pta Nahi Kinia Jimewaarian Judiyan Ne Mere Naal
ਹਮੇਸ਼ਾ ਤਿਆਰੀ 'ਚ ਰਿਹਾ ਕਰੋ ਜਨਾਬ,
ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ
Hamesha Tyari Ch Reha Karo Jnab
Mausam Te Insaan Kado Badal Jaan Koi Pta Nai
ਸਿਰਫ ਇੱਕ ਬਹਾਨੇ ਦੀ ਤਲਾਸ਼ 'ਚ ਹੁੰਦਾ ਹੈ,
ਨਿਭਾਉਣ ਵਾਲਾ ਵੀ ਤੇ ਜਾਣ ਵਾਲਾ ਵੀ
Sirf Ik Bahane Di Talash Ch Hunda Hai,
Nibhaun Wala Bhi Te Jaan Wala Bhi
ਗਲਤੀਆਂ ਵੀ ਹੋਣਗੀਆਂ ਤੇ ਗਲਤ ਵੀ ਸਮਝਿਆ ਜਾਊਗਾ,
ਇਹ ਜ਼ਿੰਦਗੀ ਹੈ ਜਨਾਬ...!
ਏਥੇ ਤਾਰੀਫ ਵੀ ਹੋਵੇਗੀ ਤੇ ਕੋਸਿਆ ਵੀ ਜਾਊਗਾ
Galtiyan Bhi Hon Giyan Te Galat Bhi Samjheya Jauga
Eh Zindagi Hai Jnab
Ethe Tarif Bhi Howegi Te Koseya Bhi Jauga