Wednesday, 1 February 2017

Punjabi Att Status For Whatsapp, Wah Wah Wah Punjabi Quotes

Are you looking for Att Punjabi status, Instagram Punjabi quotes, Punjabi chutkule, which you can send to your BF/GF, friends and family on social networking sites like Facebook, Snapchat, Instagra and Whatsapp? We share a wide collection of Punjabi Spy Whatsapp Status, Facebook status about life, romantic quotes in Punjabi language even new Santa Banta jokes. According to media reports Punjab is one of the most popular state in terms of Whatsapp usage so today I am going to share Punjabi Att Status with all of you guys. These Att Punjabi Status are written by Punjabi Poetry team. I hope you'll our collection of Santa Banta Shayari, Wah Wah Punjabi Status, 1 Line Punjabi Quotes etc.

Punjabi Att Status For Whatsapp, Wah Wah Wah Punjabi Quotes

Punjabi Att Status For Whatsapp, Santa Banta Shayari

ਨਾ ਗਿਣ ਕੇ ਦਿੰਦਾ ਨਾ ਤੋਲ ਕੇ ਦਿੰਦਾ, ਜਦੋਂ ਉਹ ਦਿੰਦਾ ਦਿਲ ਖੋਲ ਕੇ ਦਿੰਦਾ
 Na Gin Ke Dinda Na Tol Ke Dinda, Jado Oh Dinda Dil Khol Ke Dinda
ਕੁੜੀਏ ਅਸੀਂ ਸੱਚੇ ਪਿਅਾਰਾਂ ❤ ਵਾਲੇ ਹਾਂ. ਕਦੇ ਕਿਸੇ ਦਾ Time ਨੀ ਚੱਕੀ ਦਾ. ਕੱਪੜੇ ਮੈਲੇ ਪਾ ਸਕਦੇ ਅਾ, ਪਰ Dil ❤ ਨੂੰ ਸਾਫ ਰੱਖੀ ਦਾ
Kudiye Asin Sache Pyaran Wale Han, Kade Kise Da Time Nahi Chaki Da, Kapde Maille Pa Sakde Aan, Par Dil Nu Saaf Rakhi Da
ਗਲਤੀ ਨਾਲ ਵੀ ਜੇ ਮੋਬਾਈਲ ਕਿਸੇ ਦੋਸਤ ਕੋਲ ਰਹਿ ਜਾਵੇ ਤਾਂ ਏਦਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਆਪਣੀ ਭੋਲੀ-ਭਾਲੀ ਗਰਲਫਰੈਡ ਸਕਤੀ ਕਪੂਰ ਕੋਲ ਛੱਡ ਤੀ ਹੋਵੇ
Galti Naal V Je Mobile Kise Dost Kol Reh Jawe Tan Eda Feel Hunda Hai Ki Jiwe Apni Bholi-Bhali Girlfriend Shakti Kapoor Kol Chad Ti Howe
ਕੁੱਝ ਲੋਕ ਆਪਣੇ ਮੋਬਾਈਲ ਨੂੰ ਏਦਾਂ ਦੇ ਪੈਟਰਨ ਲਾੱਕ ਲਾਉਣਗੇ ਜਿਵੇ ਕਿ ISI ਦੀਆ ਸਾਰੀਆਂ ਗੁਪਤ ਫਾਈਲਾਂ ਉਨ੍ਹਾ ਦੇ ਫੋਨ ਵਿਚ ਹੀ ਪਈਆਂ ਨੇ
Kuj Lok Apne Mobile Nu Eda De Pattern Lock Launge Jiwe ISI Diyan Sarian Secret Files Ohna De Phone Ch Hi Payian Ne
ਨੀਂਦ ਅੱਖਾਂ ਬੰਦ ਕਰਨ ਨਾਲ ਨਈ Net ਬੰਦ ਕਰਨ ਨਾਲ ਆਉਂਦੀ ਹੈ
Neend Akhan Band Karn Naal Nahi Net Band Karn Naal Aundi Hai
ਤੇਰਾ ਹਰ ਗੁਨਾਹ ਮਾਫ਼ ਸੀ, ਸੱਚੋ ਸੱਚ ਦੱਸ ਸੱਜਣਾਂ, ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ, ਉਹ ਸਾਡੇ ਤੋਂ ਵੀ ਜਿਆਦਾ ਖਾਸ ਸੀ ?
Tera Har Gunah Maaf C, Sacho Sach Das Sajna, Jis Layi Tu Sanu Dhokha Dita, Oh Sade To Bhi Jyada Khaas C?
ਉਹ ਮੇਰੇ ਲਈ ਪਾਗਲ ਆ, ਤੇ ਮੈਂ ਉਸਦਾ ਪਾਗਲਪਨ
Oh Mere Layi Pagal Hai, Te Main Usda Pagalpan
ਅੈਂਵੇ ♻ ਕਦੇ ਕਦੇ ♂ ਮੂਡ ਜਿਹਾ ਬਣਾ ਲੈੇਨੇ ਆਂ!! ❤ ਦਿਲ ਖੁਸ਼ ਹੋਵੇ ਟੋਹਰ ♂ਸ਼ੋਹਰ ਲਾ ਲੈਨੇ ਆਂ!!
Aive Kade Kade Mood Jeha Bna Laine Aan, Dil Khush Howe Tohar Shoar La Laine Aan
Pinda ਤੋਂ Shehran ਤੱਕ ਵੱਜੇ ਨਾਮ ਜ਼ੱਟ ਦਾ, ਐਂਟੀਆਂ ਦਾ ਚੁੱਲੇ ਉੱਤੇ ਫੁਲਕਾ ਨੀ ਪੱਕ ਦਾ
Pinda To Shehran Tak Waje Naam Jatt Da, Antian Da Chulle Utte Fulka Ni Pakk Da
Also Read:
ਇੱਕ ਕੁੜੀ ਮੈਨੂੰ ਕਹਿੰਦੀ ਤੇਰੀ ਕੋਈ ਸਹੇਲੀ ਨੀ ਹੈਗੀ ਮੈਂ ਕਿਹਾ ਕਮਲੀਏ ਸਹੇਲੀਆਂ ਤਾਂ ਕੁੜੀਆਂ ਦੀਆਂ ਹੁੰਦੀਆਂ ਸਾਡੇ ਤੇ ਯਾਰ ਹੁੰਦੇ ਆ
Ik Kudi Menu Kehndi Teri Koi Saheli Ni Haigi Main Keha Kamliye Sahelian Tan Kudian Diyan Hundia Ne Sade Tan Yaar Hunde Aa
ਟੋਹਰ ਸੀਸ਼ਿਆਂ ਨੂੰ ਦੇਖ ਨਹੀਂਉ ਕੱਢੀ ਦੀ, ਠੁੱਕ ਦੱਸਦੀ ਏ Smile ਨਾਰਾਂ ਦੀ
Tohar Sheesheya Nu Dekh Nahio Kadi Di, Thuk Dasdi E Smile Naaran Di
ਜਿਹੜੇ ਹਿਸਾਬ ਨਾ ਨਿਭਾੳੁਦੇ Jatt ਯਾਰੀਅਾ ਲੱਗੂ ਯਾਰੀਆਂ ਤੇ Ban ਬੱਲਿਅਾ
Jehde Hisab Na Nibhaunde Jatt Yaarian, Lagu Yaarian Te Ban Kudiye
ਖਾਵੇ ੲਿਕ ਜਗਾ ਤੋ ਵਾਰ ਵਾਰ ਸੱਟ.. ਉਹ ਬੰਦਾ ਮਜਬੂਰ ਹੁੰਦਾ ਏ.... ਦਿੰਦੇ ਰਹਿਣ ਜਿਹਨੂਂ ਜਖਮ ਆਪਣੇ... ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ
Khawe Ik Jagah To War War Satt, Oh Banda Majboor Hunda E, Dinde Rehn Jihnu Jakham Apne..Ik Din Oh Mashoor Hunda E
ਤੂੰ ਗ਼ੁੱਸੇ ਨਾ ਹੋਇਆ ਕਰ ਤੈਨੂੰ ਰੱਬ ਦਾ ਵਾਸਤਾ ਪਾਉਂਦਾ ਹਾਂ, ਇੱਕ ਤੇਰੇ ਨਾਲ ਗੱਲ ਕਰਕੇ ਹੀ ਤਾਂ ਮੈਂ ਮੇਰੇ ਸਾਰੇ ਗ਼ਮ ਭੁਲਾਉਦਾ ਹਾਂ
Tu Gusse Na Hoya Kar Tenu Rabb Da Wasta Paunda Han, Ik Tere Naal Gal Karke Hi Tan Main Mere Sare Gum Bhulaunda Han
ਅਸੀਂ ਸਿਰਫ ਆਪਣੇ ਹੰਝੂਆਂ ਦੀ ਵਜਾਹ ਦਿੱਤੀ ਆ, ਪਤਾ ਨੀਂ ਲੋਕ ਕਿਉਂ ਕਹਿੰਦੇ ਨੇਂ "ਵਾਹ ਕੀ ਸ਼ਾਇਰੀ ਲਿਖੀ ਆ" ✌
Asin Sirf Apne Hanjhuan Di Wajah Diti Aa, Pata Nahi Lok Kyu Kehnde Ne "Wah Ki Shayari Likhi Aa"
ਕਿੰਨੀਆਂ ਸ਼ਰਾਬਾਂ ਚੜਾਈਆਂ ਤੈਨੂੰ ਦਿਲ 'ਚੋਂ ਉਤਾਰਨ ਲਈ
Kinia Sharaban Chadaian Tenu Dil Cho Utaran Layi
ਅੈ ਇਸ਼ਕ ਤੇਰਾ ਵਕੀਲ ਬਣਕੇ ਬੁਰਾ ਕੀਤਾ ਮੈਂ, ਹਰ ਸ਼ਾਇਰ ਤੇਰੇ ਖਿਲਾਫ ਸਬੂਤ ਲਈ ਬੈਠਾ ਹੈ
Ae Ishq Tera Vakeel Banke Bura Kita Main, Har Shayar Tere Khilaaf Saboot Layi Baitha Hai
ਸੱਚ ਦੀ ਹਾਲਤ ਕਿਸੇ ਤਵਾਇਫ ਜੇਹੀ ਹੈ, ਤਲਬਗਾਰ ਬਹੁਤ ਨੇਂ ਪਰ ਤਰਫਦਾਰ ਕੋਈ ਨਹੀਂ
Sachi Di Haalat Kise Tawaif Jehi Hai, Talabgaar Bahut Ne Par Tarafdaar Koi Nahi
ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇਂ, ਪਰ ਆਪਣੀ ਗਲਤੀ ਨਹੀਂ ਮਿਲਦੀ
Dunia Vich Sarian Cheezan Mil Jandia Ne, Par Apni Galti Nahi Mildi
ਪਹਿਚਾਣ ਕਿੱਥੇ ਹੋ ਪਾਉਂਦੀ ਆ ਹੁਣ ਇਨਸਾਨਾਂ ਦੀ, ਹੁਣ ਤਾਂ ਗੱਡੀਆਂ, ਕੱਪੜੇ ਲੋਕਾਂ ਦੀ ਅੌਕਾਤ ਤੈਅ ਕਰਦੇ ਨੇਂ
Pehchan Kithe Ho Paundi Aa Hun Insaana Di, Hun Tan Gaddian, Kapde Lokan Di Aukaat Tai Karde Ne
ਗਰੀਬੀ ਸੀ ਤਾਂ ਸਭ ਨੂੰ ਇੱਕ ਬੁੱਕਲ 'ਚ ਸਵਾ ਦਿੰਦੀ ਸੀ, ਅਮੀਰੀ ਆ ਗਈ ਹੈ ਤਾਂ ਸਭ ਨੂੰ ਅਲੱਗ ਮਕਾਨ ਚਾਹੀਦਾ ਹੈ
Gareebi C Tan Sab Nu Ik Bukkal Ch Swa Dindi C, Ameeri Aa Gayi Hai Tan Sab Nu Alag Makaan Chahida Hai
ਨਾ ਜਾਣੇ ਉਹ ਬੱਚਾ ਕਿਸ ਨਾਲ ਖੇਡਦਾ ਹੋਵੇਗਾ, ਮੇਲੇ ਵਿੱਚ ਜੋ ਸਾਰਾ ਦਿਨ ਖਿਡੌਣੇ ਵੇਚਦਾ ਹੈ
Na Jaane Oh Bacha Kis Naal Khed Da Howega, Mele Vich Jo Sara Din Khidaune Vechda Hai
ਰਾਤਾਂ ਸਿਰਫ ਸਰਦੀਆਂ ਵਿੱਚ ਹੀ ਲੰਬੀਆਂ ਨਹੀਂ ਹੁੰਦੀਆਂ, ਕਿਸੇ ਨੂੰ ਸ਼ੱਕ ਹੈ ਤਾਂ ਇਸ਼ਕ ਕਰਕੇ ਦੇਖ ਲਵੇ
Raatan Sirf Sardian Vich Hi Lambian Nahi Hundian, Kise Nu Shaq Hai Tan Ishq Karke Dekh Lawe
ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ, ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ
Ajj Jism Vich Jaan Hai Tan Dekhde Bhi Nahi Lok, Rooh Nikal Gayi Tan Qafan Utha Utha Dekhnge
ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ, ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ
Kina Dard Layi Baithi Hai Meri Tanhai, Hazaran Apne Ne Par Yaad Teri Aundi Aa