Best Punjabi Whatsapp Status 2021
Here we are going to share latest collection of Whatsapp Punjabi Status 2021. Punjabi-Poetry.com is one of the Best Website for All People Who love to set Best Punjabi Status and Punjabi Quotes on Facebook and Whatsapp Profile. Copy these Punjabi status 2021, Love Shayari in Punjabi for 2021, New Year Punjabi Status 2021.
Best Punjabi Whatsapp Status in 2021
ਜੋ ਦਿਲ 'ਚ ਆਵੇ ਉਹ ਸਭ ਕਰਿਓ, ਪਰ ਇੱਕ ਗੁਜ਼ਾਰਿਸ਼ ਹੈ ਕਿਸੇ ਨਾਲ ਅਧੂਰਾ ਪਿਆਰ ਨਾ ਕਰਿਓ
Jo Dil Ch Aawe Oh Sab Kareo, Par Ik Guzarish Hai Kise Naal Adhura Pyar Nal Kareo
ਇੱਕ ਗੱਲ ਤਾਂ 16 ਅਾਨੇ ਸੱਚ ਆ, ਅਸੀਂ ਜਿਸ ਨਾਲ ਸੱਚੇ ਦਿਲ ਤੋਂ ਪਿਆਰ ਕਰਦੇ ਹਾਂ ਉਹਦੇ ਨਖਰੇ ਉੱਚੇ ਹੋ ਜ਼ਾਂਦੇ ਨੇਂ
Ik Gal Tan 16 Aane Sach Aa, Asin Jis Naal Sache Dil To Pyar Karde Han Ohde Nakhre Uche Ho Jande Ne
ਉਹਨੇ ਨਿੱਕੀ ਜ਼ਿਹੀ ਗੱਲ ਤੇ ਏਦਾਂ ਮੂੰਹ ਮੋੜ ਲਿਆ, ਜਿਵੇਂ ਸਦੀਆਂ ਤੋਂ ਸਾਡੀ ਗਲਤੀ ਦੀ ਤਲਾਸ਼ ਚ ਹੋਵੇ
Ohne Nikki Jehi Gal Te Eda Mooh Mod Laya, Jiwe Sadiyan To Sadi Galti Di Talaash Ch Howe
ਤੁਸੀਂ ਬੱਸ ਉਹਨਾਂ ਲਈ ਹੀ ਹੋ ਖਾਸ, ਜਿਹਨਾਂ ਨੂੰ ਹੈ ਤੁਹਾਡੇ ਤੋਂ ਕੋਈ ਆਸ
Tusi Bas Ohna Layi Hi Ho Khaas, Jihna Nu Hai Tuhade To Koi Aas
ਅੱਜ ਕੱਲ ਬਾਜ਼ਾਰ 'ਚ ਨਵਾਂ ਟਰੈਂਡ ਚੱਲ ਰਿਹਾ ਹੈ: ਕੋਈ ਚੀਜ਼ ਲੈਣੀ ਹੋਵੇ ਤਾਂ ਪਹਿਲਾਂ ਪੁੱਛਦੇ ਨੇਂ ਪੇਮੇਂਟ ਗਾਂਧੀ ਨਾਲ ਕਰੋਗੇ ਜਾਂ ਮੋਦੀ (Cashless) ਨਾਲ
Aj Kal Bazaar Ch Nawa Trend Chal Reha Hai, Koi Cheez Laini Howe Tan Pehla Puchde Ne Payment Gandhi Naal Karoge Ya Modi (Cashless) Naal
ਯਾਰੀ ਤੋੜੀ ਵੀ ਤਾਂ ਤੋੜੀ ਕੀ ਆਖ ਕੇ, ਕਹਿੰਦਾ ਕਮਲੀਏ ਮੈਂ ਤਾਂ ਮੰਗਲੀਕ ਆ...ਅੱਗੇ ਜਾ ਕੇ ਅੈਵੇਂ ਜੱਬ ਕੋਈ ਪੳੂਗਾ ਕਹਿੰਦਾ ਆਪਾਂ ੲੇਦਾਂ ਹੀ ਦੂਰ ਠੀਕ ਆਂ
Yaari Todi Bhi Tan Todi Ki Aakh Ke, Kehnda Kamliye Main Tan Mangleek Aan, Agge Ja Ke Aiven Jabb Koi Pauga Kehnda Apan Eda Hi Door Theek Aan
ਸੁਣੋ, ਦਿਸੰਬਰ 'ਚ ਦਿਲ ਨਾ ਦੁਖਾਇਆ ਕਰੋ. ਬਜ਼ੁਰਗ ਕਹਿੰਦੇ ਹੁੰਦੇ ਆ ਠੰਡ 'ਚ ਲੱਗੀ ਚੋਟ ਜ਼ਿਆਦਾ ਦਰਦ ਦਿੰਦੀ ਆ
Suno, December Ch Dil Na Dukhaya Karo, Bazurg Kehnde Hunde Aa Thand Ch Lagi Chot Jyada Dard Dindi Aa
ਜ਼ਮਾਨਾ ਜਦੋਂ ਵੀ ਮੈਨੂੰ ਮੁਸ਼ਕਿਲ 'ਚ ਪਾਉਂਦਾ ਹੈ ਮੇਰਾ ਵਾਹਿਗੁਰੂ ਮੈਨੂੰ ਕੱਢ ਲੈਂਦਾ ਹੈ
Zamana Jado Bhi Menu Mushkil Ch Paunda Hai Mera Waheguru Menu Kad Lainda Hai
ਜਦੋਂ ਝੂਠ ਦੇਖਣਾ ਹੋਵੇ ਤਾਂ ਬਾਦਲਾਂ ਦਾ PTC News ਚੈਨਲ ਲਗਾਓ
Jado Jhuth Dekhna Howe Tan Badlan Da PTC News Channel Laga Laya Karo
ਸਰਦੀਆਂ ਦੀ ਸਭ ਤੋਂ ਮਜ਼ੇਦਾਰ ਸ਼ਰਾਰਤ: ਕਿਸੇ ਦੇ ਮੂੰਹ ਤੇ ਠੰਡੇ ਹੱਥ ਲਾਉਣਾ
Sardian Di Sab To Mazedaar Shararat: Kise De Face Te Thande Hath La Dene
ਸਾਡੀ ਜ਼ਿੰਦਗੀ ਵੀ ਕਿੱਕਰ ਦੇ ਫੁੱਲਾਂ ਵਰਗੀ ਏ, ਸੋਹਣੀ ਬਹੁਤ ਏ ਪਰ ਕਿਸੇ ਨੂੰ ਕਦਰ ਨਹੀਂ
Sadi Zinadagi Bhi Kikkar De Fullan Wargi Aa, Sohni Bahut E Par Kise Nu Kadar Nahi
ਹਾਂਜੀ! ਕਿੱਥੇ ਕਿੱਥੇ ਧੁੰਦ ਪਈ ਆ?
Hanji,,,,Kithe Kithe Dhund Payi Hoyi Aa??
ਵਕਤ ਹਰ ਵਖਤ ਨੂੰ ਬਦਲ ਦਿੰਦਾ ਹੈ, ਬੱਸ ਵਖਤ ਨੂੰ ਥੋੜਾ ਵਕਤ ਚਾਹੀਦਾ ਹੈ
Waqt Har Wakhat Nu Badal Dinda Hai, Bas Wakhat Nu Thoda Waqt Chahida Hai
ਬਾਜ਼ਾਰ ਵਿੱਚ ਉਹਨਾਂ ਨੋਟਾਂ ਨੂੰ ਵੀ ਵਿਕਦੇ ਦੇਖਿਆ, ਜੋ ਕਦੇ ਖਰੀਦਣ ਦੀ ਤਾਕਤ ਰੱਖਦੇ ਸੀ
Bazaar Ch Ohna Notan Nu Bhi Vikde Dekheya, Jo Kade Khareedan Di Taakat Rakhde C
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ 〰 ਰੱਖੀ ਅਾ ਮੈ ਕਿਹਾ ਜੱਚ ਦੀ ਅਾ ਬਿੱਲੋ ਸਾਨੂੰ ਤਾਂ
Mainu Kehndi Mittra Tu Muchh Rakhi Aa, Main Keha Jach Di Aa Billo Sanu Tan
ਜੇ ਦੇਖ ਤੇਰੇ ਵੱਲ ਥੋੜਾ ਹੱਸਿਆ ਗਿਆ ਏ, ਤਾਂ ਸੋਚੀ ਨਾ ਤੂੰ ਬੀਬਾ ਮੁੰਡਾ ਪੱਟਿਆ ਗਿਆ ਏ
Jo Dekh Tere Wal Thoda Haseya Gaya E, Tan Sochi Na Beeba Munda Patteya Gaya E
ਜਿੰਨਾ ਅੱਖਾਂ ਨੂੰ Masoun ਚੰਗਾ ਨਹੀ ਲੱਗਦਾ, ਉਹ ਆਪਣੀਆਂ ਅੱਖਾਂ ਨੇਤਰ ਦਾਨ ਕਰਾ ਸਕਦਾ
Jihna Akhan Nu Masoun Changa Nahi Lagda, Oh Apnia Akhan Daan Kar Sakda
ਹਾਸੀਆਂ ਖੇਡੀਆਂ ਦਾ ਬੱਲੀਏ ਤੂੰ ਤਾਂ ਗੁੱਸਾ ਹੀ ਕਰ ਗਈ ਨੀਂ
Haasian Khedian Da Balliye Tu Tan Gussa Hi Kar Gayi Ni
ਸਾਨੂੰ ਆਉਂਦਾ ਨੀ ਪਿਆਰ ਨਾਪ ਤੋਲ ਕੇ, ਕੰਡਾ ਕੱਢੀਦਾ ਸਪੀਕਰਾਂ ਤੇ ਬੋਲਕੇ ,,ਲੈਕੇ ਜੁੱਤੀ ਥੱਲੇ ਜਿੰਦਗੀ ਦੇ ਬੋਝ ਨੂੰ, ਯਾਰ ਲੁੱਟਦੇ ਨਜ਼ਾਰੇ ਦਿਲ ਖੋਲਕੇ
Sanu Aunda Ni Pyar Naap Tol Ke, Kanda Kadi Da Speaker'an Te Bolke, Lai Ke Jutti Thalle Zindagi De Bojh Nu, Yaar Luttde Nazare Dil Khol Ke
ਕੁਝ ਗੱਲਾਂ ਦੇ ਮਤਲਬ ਨੇਂ ਤੇ ਕੁਝ ਮਤਲਬ ਦੀਆਂ ਗੱਲਾਂ, ਜਦੋਂ ਤੋਂ ਫਰਕ ਸਮਝਿਆ ਜ਼ਿੰਦਗੀ ਆਸਾਨ ਹੋ ਗਈ
Kuj Gallan De Matlab Ne Te Kuj Matlab Diyan Gallan, Jado To Farq Samjh Aaya Zindagi Asaan Ho Gayi
ਏਨਾਂ ਨਾ ਰਵਾਇਆ ਕਰ ਸੋਹਣਿਆਂ, ਅੱਖਾਂ 'ਚ ਪਾਉਣ ਵਾਲਾ ਸੁਰਮਾ ਤੇਰੇ ਪਿਓ ਦੇ ਪੈਸਿਆਂ ਦਾ ਨੀਂ ਆਉਂਦਾ
Ena Na Rawaya Kar Sohneya, Akhan Ch Paun Wala Surma Tere Peo De Paiseyan Da Ni Aunda
ਬਹੁਤ ਖੁਸ਼ ਹਾ ਤੇਰੀ ਰਜ਼ਾ ਚ ਰੱਬਾ, ਜੋ ਗਵਾ ਲਿਅਾ ੳੁਹ ਤੇਰੀ ਮਰਜੀ ਸਮਝ ਲਈ, ਜੋ ਮਿਲ ਗਿਅਾ ੳੁਹ ਤੇਰੀ ਮੇਹਰ ਸਮਝ ਲੲੀ
Bahut Khush Han Teri Raza Ch Rabba, Jo Gawa Laya Oh Teri Marji Samjh Layi, Jo Mil Gaya Oh Teri Mehar Samjh Layi