Friday, 22 July 2016

Ve Main Naal Naal Mehsoos Tera Parchawa Kardi Han

Ve Main Naal Naal Mehsoos Tera Parchawa Kardi Han

ਕੀ ਜਾਦੂ ਕੀਤਾ ਤੂੰ ਅੜਿਆ ਐਸਾ ਇਸ਼ਕ਼ ਤੇਰੇ ਦਾ ਰੰਗ ਚੜਿਆ,
ਮੈਂ ਜਿੱਥੇ ਵੀ ਜਾਵਾਂ ਜਿਸ ਰਾਹ ਉੱਤੇ ਪੈਰ ਵੇ ਧਰਦੀ ਹਾਂ,
ਵੇ ਮੈਂ ਨਾਲ ਨਾਲ ਮਹਿਸੂਸ ਤੇਰਾ ਪਰਛਾਵਾਂ ਕਰਦੀ ਹਾਂ,
ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,
ਹੁਣ ਹਰ ਸ਼ੈ 'ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ,
ਨਿੱਤ ਕਰੇ ਸ਼ਰਾਰਤ ਜਦ ਮੈਂ ਸ਼ੀਸ਼ੇ ਮੂਹਰੇ ਖੜ ਦੀ ਹਾਂ,
ਵੇ ਮੈਂ ਨਾਲ ਨਾਲ ਮਹਿਸੂਸ ਤੇਰਾ ਪਰਛਾਵਾਂ ਕਰਦੀ ਹਾਂ

Mobile Version
Ki Jaadu Kita Tu Adeya Aisa Ishq Tere Da Rang Chadeya,
Main Jithe Bhi Jawa Jis Raah Utte Pair Ve Dhardi Han,
Ve Main Naal Naal Mehsoos Tera Parchawa Kardi Han,
Mainu Ishq Tere Vich Rangeya Char Chuphera Disda Hai,
Hun Har Shae Cho Sajna Ve Tera Chehra Disda Hai,
Nitt Kare Shararat Jad Main Sheeshe Moohre Khad Di Han,
Ve Main Naal Naal Mehsoos Tera Parchawa Kardi Han