Friday, 22 July 2016

Khuda Di Khudai Sath Honi Chahidi Hai - Satnam Waheguru

Khuda Di Khudai Sath Honi Chahidi Hai - Satnam Waheguru
ਨੀਅਤ ਨੂੰ ਮੁਰਾਦਾਂ, ਨੀਅਤ ਸਾਫ਼ ਹੋਣੀ ਚਾਹੀਦੀ ਹੈ,
ਛੋਟੀ ਮੋਟੀ ਗਲਤੀ ਤਾਂ ਮਾਫ਼ ਹੋਣੀ ਚਾਹੀਦੀ ਹੈ,
ਦੁਨਿਆਂ ਤਾਂ ਕਹੀ ਜਾਵੇ ਮਾੜਾ ਲੱਖ ਸਾਨੂੰ,
ਬਸ ਖੁਦਾ ਦੀ ਖੁਦਾਈ ਸਾਥ ਹੋਣੀ ਚਾਹੀਦੀ ਹੈ

Mobile Version
Neet Nu Muardan, Neet Saaf Honi Chahidi Hai,
Choti Moti Galti Tan Maaf Honi Chahidi Hai,
Dunia Tan Kahi Jawe Mara Lakh Sanu,
Bas Khuda Di Khudai Sath Honi Chahidi Hai