Jind Punjabi Song Lyrics, Whatsapp Status - Amrinder Gill, Bambukat Punjabi Movie
ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂੰ ਪਾਵਾ ਭੋਰ ਕੇ ਅੰਨ ਦੀਆਂ ਬੁਰਕੀਆਂ ਮੈਂ,
ਖਬਰਾਂ ਤੇਰੀਆਂ ਦੱਸੇ ਜੇ ਡਾਕ ਵਾਲਾ, ਦੇਵਾਂ ਕੰਨਾਂ ਚੋ ਲਾਹ ਕੇ ਮੁਰਕੀਆਂ ਮੈਂ,
ਤੇਰੇ ਜਾਣ ਮਗਰੋਂ ਗੁੱਤਾਂ ਗੁੰਦੀਆਂ ਨਾਂ, ਨਾਂ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ
Mobile Version
Tere Naam To Roz Kabootran Nu Paawa Bhor Ke Ann Diyan Burkiyan Main,
Khabran Terian Dase Je Daak Wala, Dewa Kana Cho Lah Ke Murkian Main,
Tere Jaan Magro'n Guttan Gundiyan Na, Na Hi Wartiyan Bindian Surkhian Main