Punjabi Sad Status For Boys and Girls
As you know that Punjabi-Poetry.com is a most popular website today for Punjabi Whatsapp Status and all other kind of status. Today many people are facing sad situations so, I'm going to add Punjabi Sad Status to Punjabi Poetry website. You can express your sad feelings on WhatsApp friends by using these Sad statuses. I am sure that you will feel relaxed after sharing these statuses with your friends.You can checkout most saddest Punjabi Sad Status below.
Punjabi Sad Status For Whatsapp
ਕੋਈ ਅੱਖ ਭਰ ਕੇ ਨਾ ਦੇਖੇ ਮੇਰੇ ਦਿਲਦਾਰ ਨੂੰ, ਵਾਰਨਿੰਗ ਆ ਇਹ ਦੁਨੀਆਂ ਦੀ ਹਰ ਇੱਕ ਮੁਟਿਆਰ ਨੂੰ
Koi Akh Bhar Ke Na Dekhe Mere Dildaar Nu, Warning Aa Eh Dunia Di Har Ik Mutiyar Nu
ਜ਼ਿੰਮੇਵਾਰੀਆਂ ਮਜ਼ਬੂਰ ਕਰ ਦਿੰਦੀਆਂ ਨੇ ਆਪਣਾ "ਸ਼ਹਿਰ ਜਾਂ ਪਿੰਡ" ਛੱਡਣ ਨੂੰ, ਨਹੀਂ ਤਾਂ ਕੌਣ ਆਪਣੀ ਗਲੀ 'ਚ ਜੀਣਾ ਨਹੀਂ ਚਾਹੁੰਦਾ
Zimewariya Majboor Kar Dindian Ne Apna "Shehar ya Pind" Chadan Nu, Nahi Tan Kaun Apni Gali Ch Jeena Nahi Chaunda
ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ? ਜਦੋਂ ਓਹ ਮੈਨੂੰ ਕਹੂਗੀ ..? G ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ
Sadi Zindagi Ch Oh Din Kado Ayega? Jado Oh Mainu Kahegi...? G Roti Kha Lao Nahi Tan Main Bhi Ni Khani
ਇੱਕ ਸਮਾਂ ਏਹੋ ਜਿਹਾ ਸੀ, ਦੋਸਤ ਬੋਲਦੇ ਸੀ - " ਚੱਲੋ ਮਿਲਕੇ ਕੁਛ "ਪਲੈਨ" ਬਣਾਉਣੇ ਆਂ" ਤੇ ਹੁਣ ਬੋਲਦੇ ਆ - "ਚੱਲੋ ਮਿਲਣ ਦਾ ਕੋਈ ਪਲੈਨ ਬਣਾਉਣੇ ਆਂ"
Ik Time Eho Jeha C, Dost Bolde C - "Chalo Milke Kuch "Plan" Banaune Aan" Te Hun Bolde Aa - "Chalo Milan Da Koi Plan Banaune Aan"
ਨਾਂ ਜਾਣੇ ਕਿੰਨੇ ਰਿਸ਼ਤੇ ਖਰਾਬ ਕਰ ਦਿੱਤੇ ਏਸ ਵਹਿਮ ਨੇ, ਕਿ ਮੈਂ ਹੀ ਸਹੀ ਹਾਂ ਤੇ ਸਿਰਫ ਮੈਂ ਹੀ ਸਹੀ ਆਂ
Na Jane Kine Rishte Kharab Kar Dite Es Veham Ne, Ki Main hi Sahi Han Te Sirf Main Hi Sahi Han
ਫਰਕ ਨੀਂ ਪੈਂਦਾ ਜਦੋਂ ਹੁਣ ਕੋਈ ਦਿਲ ਦੁਖਾਏ, ਦੱਸਦੋ ਉਹਨਾਂ ਨੂੰ ਜਖਮਾਂ ਦੇ ਉੱਪਰ ਜਖਮ ਦਰਦ ਨਹੀਂ ਕਰਦਾ
Fark Nahi Painda Jado Hun Koi Dil Dukhaye, Dasdo Ohna Nu Jakhman De Upar Jakham Dard Nahi Karda
ਸੁਣਿਆਂ ਤੁੰ ਜ਼ਿੱਦੀ ਬਹੁਤ ਆਂ, ਮੈਨੂੰ ਵੀ ਆਪਣੀ ਜ਼ਿੱਦ ਬਣਾ ਲੈ
Suneya Tu Bahut Ziddi Aan, Mainu Bhi Apni Zidd Bna Lai
ਜਿਸਦੀ ਸਜ਼ਾ ਬਸ ਤੈਨੂੰ ਪਾਉਣਾ ਹੋਵੇ, ਮੈਂ ਉਹ ਗੁਨਾਹ ਕਰਨਾ ਚਾਹੁੰਦਾ ਹਾਂ
Jisdi Sza Bas Tenu Pauna Howe, Main Oh Gunah Karna Chaunda Han
ਮੁਹੱਬਤ ਕਦੋਂ ਤੇ ਕਿਸ ਨਾਲ ਹੋ ਜਾਵੇ ਇਸਦਾ ਅੰਦਾਜ਼ਾ ਨਹੀਂ ਹੁੰਦਾ, ਇਹ ਉਹ ਘਰ ਹੈ ਸੱਜਣਾਂ ਜਿਸਦਾ ਕੋਈ ਦਰਵਾਜ਼ਾ ਨਹੀਂ ਹੁੰਦਾ
Mohabbat Kado Te Kis Nal Ho Jawe Isda Andaza Nahi Hunda, Eh Oh Ghar Hai Sajna Jisda Koi Darwaza Nahi Hunda
ਇੱਕ ਹੀ ਸਖਸ਼ ਨਾਲ ਮਤਲਬ ਸੀ, ਪਰ ਉਹ ਵੀ ਮਤਲਬੀ ਨਿਕਲਿਆ
Ik hi Sakhsh Naal Matlab C, Par Oh Bhi Matlabi Nikleya
ਹੈ ਕੋਈ ਵਕੀਲ ਇਸ ਦੁਨੀਆਂ ਤੇ ਜੋ ਇਸ਼ਕ 'ਚ ਹਾਰੇ ਹੋਏ ਦਾ ਕੇਸ ਲੜ ਸਕੇ
Hai Koi Vakeel Is Dunia Te Jo Ishq Ch Haare Hoye Da Case Lad Sakde?
ਫਿਕਰ ਤਾਂ ਤੇਰਾ ਅੱਜ ਵੀ ਹੈ, ਬਸ ਜ਼ਿਕਰ ਕਰਨ ਦਾ ਹੱਕ ਨਹੀਂ ਹੈ
Fika Tan Tera Aaj Bhi Hai, Bas Zikar Karn Da Haq Nahi Hai
ਕਾਸ਼ ਉਹ ਵੀ ਮੈਨੂੰ ਆ ਕੇ ਕਹਿ ਦੇਵੇ:- ਮੈਂ ਵੀ ਇਕੱਲਾ ਹਾਂ, ਤੇਰੇ ਬਿਨਾਂ, ਤੇਰੇ ਵਾਂਗ, ਤੇਰੀ ਕਸਮ, ਤੇਰੇ ਲਈ
Kaash Oh Bhi Mainu Aa Ke Keh Dewe:- Main Bhi Ikalla Han, Tere Bina, Tere Wang, Teri Kasam, Tere Layi
ਸਿਰਫ ਮੁਹੱਬਤ ਹੀ ਅੈਸਾ ਖੇਲ ਹੈ, ਜੋ ਸਿੱਖ ਜ਼ਾਂਦਾ ਹੈ ਉਹੀ ਹਾਰ ਜ਼ਾਂਦਾ ਹੈ
Sirf Mohabbat Hi Eho Ja Khel Hai, Jo Sikh Janda Hai Ohi Haar Janda Hai
ਜ਼ਿੰਦਗੀ ਅਕਸਰ ਰੁਲਾ ਹੀ ਦਿੰਦੀ ਹੈ, ਚਾਹੇ ਅਸੀਂ ਆਪਣੇ ਮਾਪਿਆਂ ਦੇ ਕਿੰਨੇ ਹੀ ਲਾਡਲੇ ਹੋਈਏ
Zindagi Aksar Rula Hi Dindi Hai, Chahe Asin Apne Mapeyan De Kine Hi Ladle Hoyiye
ਦੁਆ ਕਦੇ ਵੀ ਖਾਲੀ ਨਹੀਂ ਜ਼ਾਂਦੀ, ਬਸ ਲੋਕ ਇੱਤਜ਼ਾਰ ਨਹੀਂ ਕਰਦੇ
Dua Kade Bhi Khali Nahi Jandi, Bas Lok Intzaar Nahi Karde
ਵਧੀਆ ਬੰਦੇ ਦਾ ਪਰਖਿਆਂ ਹੀ ਪਤਾ ਲੱਗਦਾ ਹੈ, ਚੰਗੀਆਂ ਗੱਲਾਂ ਤਾਂ ਬੁਰੇ ਲੋਕ ਵੀ ਕਰ ਲੈਂਦੇ ਨੇਂ
Wadia Bande Da Parkheyan Hi Pata Lagda Hai, Changian Gallan Tan Bure Lok Bhi Kar Lainde Ne
ਕੁਝ ਲੋਕ ਏਨੇ ਘਟੀਆ ਤੇ ਗਿਰੇ ਹੋਏ ਹੁੰਦੇ ਹਨ ਕਿ ਕਦੇ ਨਹੀ ਸੁਧਰ ਸਕਦੇ
Kuj Lok Ene Ghatia Te Gire Hoye Hunde Han Ki Kade Sudar Nahi Sakde
ਜਦੋਂ ਇਨਸਾਨ ਅੰਦਰੋ ਟੁੱਟ ਜਾਂਦਾ ਤਾਂ, ਉਹ ਇਨਸਾਨ ਬਾਹਰੋ ਚੁੱਪ ਹੋ ਜਾਂਦਾ
Jado Insan Andron Tutt Janda Hai Tan, Oh Insaan Bahro'n Chup Ho Janda