Kankan De Rang Jeha Yaar Da Hai Rang Ji
ਕਣਕਾਂ ਦੇ ਰੰਗ ਜਿਹਾ ਯਾਰ ਦਾ ਹੈ ਰੰਗ ਜੀ,
ਪਿਆਰ ਤਾਂ ਬਥੇਰਾ ਕਰੇ, ਪਰ ਕਰਦਾ ਏ ਤੰਗ ਜੀ,
ਕਦੇ ਕਦੇ ਆਖ ਦੇਵੇ Short ਜੇਹੇ ਪਾ ਲੈ ਕੱਪੜੇ,
ਪਰ ਉਹ ਕੀ ਜਾਣੇ ਜੱਟੀ ਨੂੰ ਤਾਂ ਲੱਗਦੀ ਏ ਸੰਗ ਜੀ
Mobile Version
Kankan De Rang Jeha Yaar Da Hai Rang Ji.
Pyar Tan Bathera Kare.. Par Karda E Tang Ji..
Kade Kade Aakh Dewe Short Jehe Pa La Kapde.
Par Oh Ki Jane Jatti Nu Tan Lagdi Aa Sang Ji