Sunday, 13 March 2016

Best Whatsapp Status in Punjabi One Line

Punjabi Whatsapp Status Quotes: Short one line Whatsapp status in Punjabi language. Best Funny Punjabi Status; Sad Punjabi Status, NRI Punjabi Whatsapp Status, Sweet Status; Balle Balle Status.

Best Whatsapp Status in Punjabi One Line

Whatsapp Status in Punjabi One Line

ਉਬਰ ਤੇ ਲੱਗ ਜਾਵੇ ਰੋਕ ਓਏ ਰੱਬਾ, ਜਿਹਨੇ ਪੰਜਾਬੀਆਂ ਦੀ ਮੰਜ਼ੀ ਦਿੱਤੀ ਠੋਕ ਓਏ ਰੱਬਾ..#NRI #Punjabi
Uber Te Lag Jawe Rok Oye Rabba, Jihne Punjabian Di Manji Diti Thok Oye Rabba #NRI #Punjabi
ਘਰ ਬਿਨਾਂ ਦਰ ਨਹੀਂ ਤੇ ਦਰ ਬਿਨਾਂ ਘਰ ਨਹੀਂ, ਰੱਬ ਵਰਗਾ ਕੋਈ ਯਾਰ ਨਹੀਂ, ਦੁਨੀਆਂ ਤੇ ਮਿਲਦਾ ਸੱਚਾ ਪਿਆਰ ਨਹੀਂ
Ghar Bina Dar Nahi Te Dar Bina Gha Nahi, Rabb Warga Koi Yaar Nahi, Dunia Te Milda Sacha Pyar Nahi
Salary ਆਉਂਦੀ 2G ਸਪੀਡ ਵਾਂਗ ਆ ਤੇ ਜ਼ਾਂਦੀ 4G ਸਪੀਡ ਵਾਂਗ ਆ
Salary Aundi 2G Speed Wang Aa Te Jandi 4G Speed Wang Aa 
ਪਹਿਲਾਂ ਦੀਦਾਰ, ਫੇਰ ਇਕਰਾਰ, ਫੇਰ ਪਿਆਰ ਤੇ ਫੇਰ ਦੁੱਖ ਬੇ-ਸ਼ੁਮਾਰ
Pehla Deedar, Fer Ikraar, Fer Pyar, Fer Takraar, Te Fer Dukh Be-Shumaar
Whatsapp ਤੇ ਲੱਗੀ ਚੱਕਮੀ DP ਤੇਰੇ ਯਾਰ ਦੀ, ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ ਸਰਦਾਰ ਦੀ
Whatsapp Te Lagi Chakmi DP Tere Yaar Di, Ghone-Mone Chad Paraa Tu Tohar Vekh Sardar Di
ਨੀਂ Insta ਤੇ ਪਾਵੇਂ Selfie, ਨਿੱਤ ਖਿੱਚ ਖਿੱਚ ਫੋਟੋਆਂ ਤੂੰ ਪਾਵੇਂ, ਅਸੀਂ ਜਾਈਏ ਗੁਰੂਦੁਆਰੇ ਨੀਂ ਤੂੰ ਨਿੱਤ ਕਲੱਬਾਂ ਨੂੰ ਜਾਵੇਂ
Ni Insta Te Pawe Selfie, Nitt Khich Khich Photo'an Tu Paawe, Asin Jayiye Gurudware Ni Tu Nitt Club'an Nu Jawe
ਸ਼ੌਕੀਨ ਹੋਗੀ Vodka ਦੀ, ਗੁਰਬਾਣੀ ਤੋਂ ਹੋਈ ਦੂਰ ਕੁੜੇ, ਜਿਹਨੂੰ ਭੁੱਲੀ ਬੈਠੀ ਏਂ, ਤੈਨੂੰ ਓਸੇ ਨੇ ਕਰਨਾ ਮਸ਼ਹੂਰ ਕੁੜੇ
Shaukeen Hogi Vodka Di, Gurbani To Hoyi Door Kude, Jihnu Bhuli Baithi E, Tenu Ose Ne Karna Mashoor Kude
Apple ਦੇ ਫੋਨ ਦੀ ਤੂੰ ਹਵਾ ਕਰਦੀ, ਦੇਸੀ ਜੱਟ ਤੇਰੇ ਮੇਚ ਨਾਂ ਆਵੇ ਨੀਂ ਰਹੇ ਪੈਸੇ ਵਾਲਿਆਂ ਤੇ ਮਰਦੀ
Apple De Phone Di Tu Hawa Kardi, Desi Jatt Tere Mech Na Aawe Ni Rahe Paise Waleyan Te Mardi
ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ ਉੱਚਿਆਂ 'ਚ ਬਹਿਣੀ ਏਂ
Hun Online Na Aawe Tu Pata Ni Kithe Rehni E, Suneya Ucheyan De Naal Lag Gi Yaari Ucheyan De Naal Behni E
ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ, ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ
Sade Naal La Ke Vekh Yaari Charche Pure Honge, Sardar De Naal Turi Jandi Nu Lok ‪#‎Sardarni_Ji‬ Aakh Bulaunge
ਉਹ ਮੈਨੂੰ ਇਸ ਤਰਾਂ ਛੱਡ ਗਏ, ਜਿਵੇਂ ਮੈਂ ਕੋਈ ਗੁਨਾਹਗਾਰ ਹੋਵਾਂ!
Oh Mainu Is Tarah Chad Gaye, Jiwe Main Koi Gunahgaar Howa
ਉਹਨਾਂ ਨੇ ਧੱਕਾ ਦਿੱਤਾ ਸੀ ਸਾਨੂੰ ਡੁਬਾਉਣ ਵਾਸਤੇ, ਪਰ ਰੱਬ ਦੀ ਰਜ਼ਾ ਦੇਖੋ..ਅਸੀਂ ਤੈਰਨਾ ਸਿੱਖ ਗਏ
Ohna Ne Dhaka Dita C Sanu Dubaun Waste, Pa Rabb Di Raza Dekho, Asin Tairna Sikh Gaye
ਪੈਸਾ ਅੈਸੀ ਚੀਜ਼ ਹੈ ਜੋ ਮੂਰਖ ਨੂੰ ਵੀ ਸਿਆਣਾ ਬਣਾ ਦਿੰਦਾ
Paisa Aisi Cheez Hai Jo Moorakh Nu Bhi Syana Bna Dinda
ਗੱਲਾ ਕਰ ਵੱਡੀਆਂ ਅੱਜ Mittran ਨੂੰ Good Bye ਕਹਿ ਗਈ...ਕੰਬਦਾ ਸਰੀਰ ਨੀ ਤੂੰ ਇੱਕ ਵਾਰ ਆਜਾ ਤੇਰੇ Purse 'ਚ ਮਿੱਤਰਾਂ ਦੀ ਫੀਮ ਵਾਲੀ ਡੱਬੀ ਰਹਿ ਗਈ
Gallan Kar Wadian Ajj Mittran Nu Good Bye Keh Gayi, Kambda Sarir Ni Tu Ik War Aja Tere Purse Ch Mittran Di Afeem Wali Dabbi Reh Gayi
Facebook ਦੇ ਦੋਸਤਾਂ ਨਾਲ ਘੜੀ ਦੀਆਂ ਸੂਈਆਂ ਵਰਗਾ ਰਿਸ਼ਤਾ ਬਣ ਗਿਆ ਹੈ, ਜੋ ਕਦੇ ਮਿਲਦੇ ਨਹੀਂ ਪਰ ਨਾਲ ਜੁੜੇ ਹੋਏ ਨੇਂ
Facebook De Dostan Naal Ghadi Diyan Suiyan Warga Rishta Ban Gaya Hai, Jo Kade Milde Nahi Par Naal Jude Hoye Ne
ਟਾਇਮ ਟਾਇਮ ਦੀ ਗੱਲ ਹੈ ਸੱਜਣਾਂ ਅੱਜ ਤੇਰਾ ਤੇ ਕੱਲ ਸਾਡਾ ਹੋਊਗਾ, ਅਸੀਂ ਰੋਏ ਤਾਂ ਰੱਬ ਵੀ ਸਾਡੇ ਨਾਲ ਰੋਊਗਾ
Time Time Di Gal Hai Sajna Ajj Tera Te Kal Sada Houga, Asin Roye Tan Dekhi Rabb Bhi Sade Naal Rouga
ਤੇਰੇ ਦਿਲ 'ਚ ਥਾਂ ਬਣਾਉਂਦੇ ਬਣਾਉਂਦੇ ਖੁਦ ਦੇ ਦਿਲ ਨੂੰ ਦੁਖੀ ਕਰ ਬੈਠੇ ਤੇ ਇਕੱਲੇ ਰਹਿ ਗਏ
Tere Dil Ch Thaa Banaunde Banaunde Khud De Dil Nu Dukhi Kar Baithe Te Ikalle Reh Gaye
ਕਹਿੰਦੀ ਤੇਰੇ ਸਟੇਟਸ ਦਿਲ ਦੀ ਗਹਿਰਾਈ 'ਚ ਉੱਤਰ ਜ਼ਾਂਦੇ ਨੇਂ, ਮੈਂ Copy ਕਰਕੇ Whatsapp ਤੇ ਪਾਉਂਦੀ ਰਹਿਣੀ ਆਂ, ਸਹੇਲੀਆਂ ਦੇ ਵਿੱਚ ਆਪਣੀ ਟੌਹਰ ਬਣਾਉਣੀ ਰਹਿਣੀ ਆਂ
Kehndi Tere Status Dil Di Gehrai Ch Uttar Jande Ne, Main Copy Karke Whatsapp Te Paundi Rehni Aan, Sahelian De Vich Apni Tohar Banaundi Rehni Aan
ਕੋਈ ਗੀਤ ਪਿਆਰ ਦਾ ਬਣਾ ਅੜਿਆ, ਕਦੇ ਮੈਨੂੰ ਗਾ ਕੇ ਸੁਣਾ ਅੜਿਆ
Koi Geet Pyar Da Bana Adeya, Kade Mainu Gaa Ke Suna Adeya
ਹੱਸਲਾ ਜੱਟੀਏ ਜਿੰਨਾਂ ਹੱਸ ਹੁੰਦਾ, ਜੱਟ ਦੀ ਲਾਸ਼ ਦੇਖ ਕੇ ਤੇਰੇ ਤੋਂ ਖੁੱਲ ਕੇ ਰੋਇਆ ਵੀ ਨੀਂ ਜਾਣਾ
Hasla Jattiye Jina Has Hunda, Jatt Di Laash Dekh Ke Tere To Khul Ke Roya Bhi Ni Jana
ਇੱਕ ਦੋ FB ਪੇਜ਼ ਬਣਾਏ ਯਾਰਾਂ ਦੇ ਲਈ, ਜਿੱਥੇ ਪਾਈ ਦੇ ਨੇਂ ਸਟੇਟਸ ਸੱਚੇ ਪਿਆਰਾਂ ਤੇ ਝੂਠੀਆਂ ਨਾਰਾਂ ਦੇ ਲਈ!
Ik Do FB Page Banaye Yaaran De Layi, Jithe Payi De Ne Status Sache Pyar'an Te Jhuthian Naaran De Layi