Saturday, 13 February 2016

Jaanu Garry Sandhu Punjabi Song Lyrics in Punjabi Language

Latest New Punjabi Romantic (Valentine Day Special) Song 2016 - Garry Sandhu Jaanu, Garry Sandhu New Punjabi Song Lyrics. Music Given by Music GV & Lyrics Written by Garry Sandhu. Music Present by Fresh Media Records.

Jaanu Garry Sandhu Punjabi Song Lyrics in Punjabi Language

ਬੁੱਲੀਆਂ ਗੁਲਾਬੀ ਤੇਰੀਆਂ ਓ ਮੈਨੂੰ ਰਾਤਾਂ ਨੂੰ ਨਾਂ ਸੌਣ ਦਿੰਦੀਆਂ,
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ,
ਧੰਨਵਾਦ ਕਰਦੇ ਆਂ ਜ਼ਿੰਦਗੀ 'ਚ ਆਉਣ ਲਈ,
ਜ਼ਿੰਦਗੀ 'ਚ ਆ ਕੇ ਸਾਡੇ ਸੁਪਨੇ ਸਜਾਉਣ ਲਈ,
ਗੋਰੇ ਹੱਥਾਂ ਉੱਤੇ ਲਾਈਆਂ ਮਹਿੰਦੀਆਂ, ਮੈਨੂੰ ਰਾਤਾਂ ਨੂੰ ਨਾ ਸੌਣ ਦਿੰਦੀਆਂ
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨ ਜਾਨ ਆਣ ਕਹਿੰਦੀਆਂ

ਮੇਰੀ ਮਹਿੰਦੀ ਦਾ ਰੰਗ ਗੂੜਾ ਵੇ, ਮੈਨੂੰ ਜਾਣ ਜਾਣ ਛੇੜੇ ਮੇਰਾ ਚੂੜਾ ਵੇ
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ, ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ
ਖੁਸ਼ ਹੋ ਕੇ ਹਵਾਵਾਂ ਕਹਿੰਦੀਆਂ, ਓ ਮੈਨੂੰ ਰਾਤਾਂ ਨੂੰ ਨਾਂ ਸੌਣ ਦਿੰਦੀਆਂ
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ

ਹਰ ਵੇਲੇ ਤੇਰਾ ਨਾਮ ਜੱਪਦਾ ਨਾ ਥੱਕੂਗਾ, ਕੱਚ ਦੀ ਗਲਾਸੀ ਵਾਂਗ ਸਾਂਭ-ਸਾਂਭ ਰੱਖੂਗਾ,
ਆਪੇ ਸਾਂਭੇਗੀਂ ਕਬੀਲਦਾਰੀਆਂ ਓ ਮੇਰੇ ਘਰ ਦੀਆਂ ਜੋ ਸੀ ਰਹਿੰਦੀਆਂ
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ

Mobile Version
Bullian Gulabi Terian O Mainu Raatan Nu Saun Na Dindian,
Baahan Gorian Ch Laal Churian O Mainu Jaanu Jaanu Aan Kehndia,
Dhanwad Karde Aan Zindagi Ch Aaun Layi,
Zindagi Ch Aa Ke Sade Supne Sajaun Layi,
Gore Hathan Utte Layian Mehndian, Mainu Raatan Nu Na Son Dindian,
Baahan Gorian Ch Laal Churian O Mainu Jaanu Jaanu Aan Kehndia

Meri Mehndi Da Rang Goora Ve, Mainu Jaan Jaan Chede Mera Choora Ve,
Roohan Wala Mel Sache Rabb Karwaya E, Chan To Bhi Sohna Chan Meri Jholi Paya E,
Khush Ho Ke Hawawan Kehndia, O Menu Raatan Nu Na Son Dindian,
Baahan Gorian Ch Laal Churian O Mainu Jaanu Jaanu Aan Kehndia

Har Vele Tera Naam Japda Na Thakuga, Kach Di Glassi Wang Sambh Sambh Rakhuga,
Ape Sambhegi Kabeeldarian O Mere Ghar Diyan Jo C Rehndian,
Baahan Gorian Ch Laal Churian O Mainu Jaanu Jaanu Aan Kehndia