Tuesday, 10 November 2015

Loki Manaun Khushian Kehnde Ayi E Diwali

Loki Manaun Khushian Kehnde Ayi E Diwali
ਲੋਕੀਂ ਮਨਾਉਣ ਖੁਸ਼ੀਆਂਕਹਿੰਦੇ ਆਈ ਏ ਦਿਵਾਲੀ,
ਸਾਡੇ ਲਈ ਤਾਂ ਬਸ ਮੱਸਿਆ ਦੀ ਰਾਤ ਇੱਕ ਕਾਲੀ,
ਗੁਰੂ ਦੀ ਬੇਅਬਦੀ ਹੋਵੇ ਜਿਥੇ ਆਏ ਦਿਨ ਹੀ,
ਜਾਂਦੇ ਮਨਾਏ ਉੱਥੇ ਖੁਸ਼ੀਆਂ ਵਾਲੇ ਦਿਨ ਨਹੀ,
ਹਾਲ ਏਹੀ ਰਹਿਣਾ ਜਦ ਤਕ ਸੋਚ ਰਹੀ ਸਰਕਾਰੀ,
ਸਾਡੇ ਲਈ ਤਾਂ ਬਸ ਮੱਸਿਆ ਦੀ ਰਾਤ ਇੱਕ ਕਾਲੀ,
ਕਦੇ 47 ਕਦੇ 84 ਸਿੱਖਾਂ ਨੇ ਬਹੁਤ ਸਹੇ ਹੱਲੇ ਨੇ,
15 ਦੀ ਏ ਵਾਰੀ ਇਸ ਵਾਰ ਸਿੱਖ ਇਤਿਹਾਸ ਬਦਲਣ ਚੱਲੇ ਨੇ,
'ਫੇਲੋਕਿਆਂ ਵਾਲਾ' ਆਖੇ ਜਦ ਆਪਾਂਨੱਥ ਡੇਰਾਵਾਦ ਨੂੰ ਪਾ ਲਈ,
ਫਿਰ ਸਾਡੀ ਵੀ ਹੋਵੇਗੀ ਕਦੇ Happy Diwali,
ਫਿਲਹਾਲ ਤਾਂ ਬਸ ਮੱਸਿਆ ਦੀ ਰਾਤ ਇੱਕ ਕਾਲੀ,
ਲੋਕੀਂ ਮਨਾਉਣ ਖੁਸ਼ੀਆਂਕਹਿੰਦੇ ਆਈ ਏ ਦਿਵਾਲੀ

Mobile Version
Loki Manaun Khushian Kehnde Ayi E Diwali
Sade Layi Tan Bas Masseya Di Raat Ik Kaali
Guru Di Beadabi Howe Jithe Aye Din Hi
Jande Manaye Othe Khushian Wale Din Nahi
Haal Ehi Rehna Jad Tak Soch Rahi Sarkari
Sade Layi Tan Bas Masseya Di Raat Ik Kaali
Kade 47 Kade 84 Sikhan Ne Bahut Sahe Halle Ne,
15 Di E Waari Is War Sikh Itihas Badlan Chale Ne,
"Felokeya" Wala Akhe Jad Aapa Nath Derawaad Nu Pa Layi,
Fer Sadi Bhi Howegi Kade Happy Diwali
Filhaal Tan Bas Masseya Di Raat Ik Kaali
Loki Manaun Khushian Kehnde Ayi E Diwali