Saturday, 3 October 2015

Mahindra Thar Punjabi Whatsapp Status

Mahindra THAR is the most powerful off roader SUVs in India equipped with a Soft Removable Top. Mahindra Thar Price in India - Rs.5.22 - 8.25 lakh. Best Mahindra Thar Punjabi Status for Whatsapp to Impress friends, lover, GF/BF. Mahindra Thar Punjabi Songs Status, Mahindra Thar Punjabi Facebook Status, Mahindra Thar Jeep Punjabi Shayari.

Mahindra Thar Punjabi Whatsapp Status

Mahindra Thar Punjabi Whatsapp Status

Chitta Kurta Pajama, Thalle Kaali Rakhi Thar, Yaar Mere Tate Panga Lain Nu Tyar
ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ
O Chakde C Fyada Jehde Sadi Dhill Da, Aah Lai Thar Wala Yaar Tera Kal Shill Ta
ਓ ਚੱਕਦੇ ਸੀ ਫਾਇਦਾ ਜਿਹੜੇ ਸਾਡੀ ਢਿੱਲ ਦਾ, ਆਹ ਲੈ ਥਾਰ ਵਾਲਾ ਯਾਰ ਤੇਰਾ ਕੱਲ ਛਿੱਲਤਾ
Marde Patole Bade Sardar Te, Jehda 3B2 De Gede Launda Nitt Thar Te
ਮਰਦੇ ਪਟੋਲੇ ਬੜੇ ਸਰਦਾਰ ਤੇ, ਜਿਹੜਾ 3B2 ਦੇ ਗੇੜੇ ਲਾਉਂਦਾ ਨਿੱਤ ਥਾਰ ਤੇ
Kaali Thar Wala Mera Dil Lai Gaya, Ni Munda Gabru Shakeen
ਕਾਲੀ ਥਾਰ ਵਾਲਾ ਮੇਰਾ ਦਿਲ ਲੈ ਗਿਆ ਨੀਂ ਮੁੰਡਾ ਗੱਬਰੂ ਸ਼ੌਕੀਨ
Chal Chaliye Ni Gal Koi Kariye Pyar Di, Tere PG Moohre Khadi Aa Thar Tere Yaar Di
ਚੱਲ ਚੱਲੀਏ ਨੀਂ ਗੱਲ ਕੋਈ ਕਰੀਏ ਪਿਆਰ ਦੀ,  ਤੇਰੇ PG ਮੂਹਰੇ ਖੜੀ ਆ ਨੀਂ ਥਾਰ ਤੇਰੇ ਯਾਰ ਦੀ
Honi Aa Chadai Car Jaguar Di, Main Tan Hogi Fan Thar Wale Yaar Di
ਹੋਣੀ ਆਂ ਚੜਾਈ ਕਾਰ Jaguar ਦੀ, ਮੈਂ ਤਾਂ ਹੋਗੀ ਫੈਨ Thar ਵਾਲੇ ਯਾਰ ਦੀ
Kehndi Aja Gerhi Layiye Teri Nwi Thar Te, Rakhi Tu Bharosa Yaara Mere Pyar Te
ਕਹਿੰਦੀ ਆ ਜਾ ਗੇੜੀ ਲਾਈਏ ਤੇਰੀ ਨਵੀਂ ਥਾਰ ਤੇ, ਰੱਖੀਂ ਤੂੰ ਭਰੋਸਾ ਯਾਰਾ ਮੇਰੇ ਪਿਆਰ ਤੇ
Kaali Thar De Naal Wakhra Swag Jachda, Tohar La Ke Rakhda Ni Putt Jatt Da
ਕਾਲੀ ਥਾਰ ਦੇ ਨਾਲ ਵੱਖਰਾ Swag ਜੱਚਦਾ, ਟੌਹਰ ਲਾ ਕੇ ਰੱਖਦਾ ਨੀਂ ਪੁੱਤ ਜੱਟ ਦਾ
Thar Wala Munda Mera Dil Lai Gaya, Ni Das Main Ki Kra
ਥਾਰ ਵਾਲਾ ਮੁੰਡਾ ਮੇਰਾ ਦਿਲ ਲੈ ਗਿਆ ਨੀਂ ਦੱਸ ਮੈਂ ਕੀ ਕਰਾਂ?
Gerhi Route Thar Utte Nitt Rakhda, Daily Jatt Naar Da C Time Chakda
ਗੇੜੀ ਰੂਟ ਥਾਰ ਉੱਤੇ ਨਿੱਤ ਰੱਖਦਾ, ਰੋਜ਼ ਜੱਟ ਨਾਰ ਦਾ ਸੀ Time ਚੱਕਦਾ
Tere Dar Te Nitt Baba G Aune Aan, Ik Thar Deo Te Duje Kapde Branded Chaune Aan
ਤੇਰੇ ਦਰ ਤੇ ਨਿੱਤ ਬਾਬਾ ਜੀ ਆਉਣੇ ਆਂ, ਇੱਕ ਥਾਰ ਤੇ ਦੂਜਾ Branded ਕੱਪੜੇ ਚਾਹੁੰਨੇ ਆਂ
Shimle Nu Chali Main Tan Naal Yaar De, Karni Aa Sair Ohdi Nwi Thar Te
ਸ਼ਿਮਲੇ ਨੂੰ ਚੱਲੀ ਮੈਂ ਤਾਂ ਨਾਲ ਯਾਰ ਦੇ, ਕਰਨੀਂ ਆਂ ਸ਼ੈਰ ਉਹਦੀ ਨਵੀਂ Thar ਤੇ
2 Shaunk Jatt De - Kaali Thaar Te Sohni Naar
2 ਸ਼ੌਂਕ ਜੱਟ ਦੇ - ਕਾਲੀ ਥਾਰ ਤੇ ਸੋਹਣੀ ਨਾਰ
Kapde Branded Paunda Ni Thar Wala Sohna Gabru
ਕੱਪੜੇ ਬਰੈਂਡਡ ਪਾਉਂਦਾ ਨੀਂ ਥਾਰ ਵਾਲਾ ਸੋਹਣਾ ਗੱਬਰੂ
Bullet Te Gerhi Apa Bahut La Layi Hun Thar Te Kado Ghumaye Ga, Mileya Nu Jatta Bada Time Ho Gaya Das Kado Tu Chandigarh Ayega
ਤੇ ਗੇੜੀ ਆਪਾਂ ਬਹੁਤ ਲਾ ਲਈ ਹੁਣ ਥਾਰ ਤੇ ਕਦੋਂ ਘੁਮਾਏਂਗਾ, ਮਿਲਿਆਂ ਨੂੰ ਜੱਟਾ ਬੜਾ ਹੋ ਗਿਆ ਦੱਸ ਕਦੋਂ ਤੂੰ Chandigarh ਆਏਂਗਾ