Desi Whatsapp Status in Punjabi Attitude
Punjabi attitude status for Whatsapp, Instagram, Twitter and Facebook in one line. Short attitude and cool status for Whatsapp in Punjabi. Punjabi attitude status for Whatsapp in English font.
Whatsapp Status in Punjabi Attitude
ਖਬਰੇ ਕਿਹੜੀ ਮੰਜਿਲ ਦੀ ਤਲਾਸ਼ 'ਚ ਹੈ ਉਹ, ਪਰ ਸਾਡਾ ਤਾਂ ਹਰ ਰਾਹ ਉਸ ਤੇ ਆ ਕੇ ਮੁੱਕ ਜਾਂਦਾ
Khabre Kehdi Manzil Di Talaash Ch Hai Oh, Par Sada Tan Har Raah Uste Aa Ke Mukk Janda
Yaar ਹੋ ਗਿਆ ਤਿਆਰ ਹੀਰੀਏ ਤੂੰ ਵੀ ਕਰੀ ਨਾ ਹੁਣ ਭੋਰਾ ਦੇਰੀ, ਸਾਹਮਣੇ ਬਿਠਾ ਕੇ Sohniye ਫੋਟੋ ਕਰਨੀ Click ਮੈ ਤੇਰੀ
Yaar Ho Gaya Tyar Heeriye Tu Bhi Kari Na Hun Bhora Deri, Sahmne Bitha Ke Sohniye Photo Karni Click Main Teri
ਮਾੜਾ ਟਾਈਮ ਏ ਰੱਬਾ ਟਲ ਲੈਣ ਦੇ, ਆਪਣਿਆਂ ਨੂੰ ਗੈਰਾਂ ਨਾਲ ਰਲ ਲੈਣ ਦੇ ਦੇਖੀ ਫੇਰ ਜਿਹੜਾ ਰਾਹ ਮੇਰਾ ਰੋਕੂ ਗੈਰਾਂ ਤੋਂ ਪਹਿਲਾ ਆਪਣਿਆ ਨੂੰ ਠੋਕੂ
Mara Time E Rabba Tal Lain De, Apneyan Nu Gairan Naal Ral Lain De Dekhi Fer Jehda Raah Mera Roku Gairan To Pehla Apneyan Nu Thoku
ਦੇਖ ਯਾਰ! ਕੁੜੀਆਂ ਤਾਂ ਪੰਜਾਬ ਦੀਆਂ ਹੀ ਸੋਹਣੀਆਂ ਹੁੰਦੀਆਂ
Dekh Yaar! Kudian Tan Punjab Diyan Hi Sohnia Hundia
ਉਹਨੇ ਛੱਡਿਆ ਤਾਂ ਯਾਰਾਂ ਨੇ ਲਾਉਣੀ ਯਾਰੀ ਛੱਡਤੀ, ਕਿਸੇ ਹੋਰ ਨੂੰ ਯਾਰ ਬਣਾਉਣ ਵਾਲੀ ਗੱਲ ਦਿਲ ਚੋਂ ਕੱਢਤੀ
Ohne Chadeya Tan Yaaran Ne Launi Yaari Chad Ti, Kise Hor Nu Yaar Banaun Wali Gal Dil Cho Kad TiGhaint Punjabi Status For Whatsapp and Facebook
Attitude Punjabi Whatsapp Status For Punjabi People
ਮੈਨੂੰ ਚਾਅ ਨਹੀਂ ਮਹਿਲਾਂ ਕਾਰਾਂ ਦਾ, ਇੱਕ ਅਰਜ਼ ਹੈ ਮੇਰੀ ਮਾਂਏ ਨੀਂ ਮੈਨੂੰ ਦਾਜ਼ ਦੇਵੀਂ ਸੰਸਕਾਰਾਂ ਦਾ
Mainu Chaa Nahi Mehlan Car'an Da, Ik Araz Hai Meri Maaye Ni, Mainu Daaz Dewi Sanskaran Da
ਏਨੀਆਂ ਸ਼ਰਾਰਤਾਂ ਨਾ ਕਰਿਆ ਕਰ, ਕੁੱਟ ਬਹੁਤ ਪਊਗੀ
Enia Sharartan Na Kareya Kar, Kutt Bahut Paugi
ਯਾਦ ਕਰਨ ਦੀ ਅਸੀਂ ਤਾਂ ਹੱਦ ਕਰ ਦਿੱਤੀ, ਪਰ ਭੁੱਲ ਜਾਣ ਦੀ ਤੁਸੀਂ ਵੀ ਕਮਾਲ ਕਰ ਦਿੱਤੀ
Yaar Karn Di Asin Tan Had Kar Diti, Par Bhul Jaan Di Tusi Bhi Kamaal Kar Diti
ਸਾਨੂੰ Ignore ਕਰਦੀ ਏਂ, ਰੱਬ ਇਹ Time ਤੇਰੇ ਤੇ ਜ਼ਲਦੀ ਲੈ ਆਵੇ
Sanu Ignore Kardi E, Rabb Eh Time Tere Te Jaldi Lai Aawe