Mooh Sambhal Ke Gal Kar Oh Meri Bhain Aa
ਪੁਰਜਾ ਕਿਹਡ਼ਾ ਸਭ ਤੋਂ ਸੋਹਣਾ ਆਇਆ ਵਿਆਹ ਚ
ਮੈਂ ਇੱਕ ਕੁੜੀ ਵੱਲ ਇਸ਼ਾਰਾ ਕਰ ਕੇ ਕਿਹਾ ਉਹ ਸਭ ਤੋਂ
ਸੋਹਣੀ ਲੱਗਦੀ ਏ ਅੱਜ,
ਉਹਨੇ ਗੁੱਸੇ ਨਾਲ ਮੈਨੂੰ ਦੇਖਦੇ ਹੋਏ ਕਿਹਾ,
"ਮੂੰਹ ਸੰਭਾਲ ਕੇ ਗੱਲ ਕਰ ਉਹ ਮੇਰੀ ਭੈਣ ਆ"
ਮੈਂ ਕਿਹਾ ਵਾਹ ਓਏ ਮਿੱਤਰਾ ਸਦਕੇ ਜਾਵਾਂ ਤੇਰੀ ਸੋਚ
ਦੇ ਤੇਰੀ ਭੈਣ, ਭੈਣ ਹੋਗੀ ਤੇ ਦੂਜੀਆਂ
"ਪੁਰਜੇ" ਹੋਗੀਆ,
ਤੈਨੂੰ ਆਪਣੀ ਭੈਣ ਦਿਸਦੀ ਆ ਤੇ ਹੋਰ
ਕੁੜੀਆਂ ਤੈਨੂੰ ਪੁਰਜੇ ਦਿਸਦੀਆਂ,
ਆਖਿਰ ਉਹ ਵੀ ਤਾਂ ਕਿਸੇ ਦੀ ਧੀ, ਕਿਸੇ ਦੀ ਭੈਣ ਆ,
ਆਖਿਰ ਉਹ ਵੀ ਤਾਂ ਕਿਸੇ ਦੀ ਧੀ, ਕਿਸੇ ਦੀ ਭੈਣ ਆ,
ਵੀਰੇ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਆ ਜੇ ਤੈਨੂੰ
ਆਪਣੀ ਭੈਣ ਪਿਆਰੀ ਆ ਤਾਂ ਸਭ ਨੂੰ
ਆਪਣੀਆਂ ਭੈਣਾਂ ਪਿਆਰੀਆਂ,
ਵੈਸੇ ਵੀ ਮੈਂ ਜਾਣ ਕੇ ਤੇਰੀ ਭੈਣ ਵੱਲ
ਇਸ਼ਾਰਾ ਕੀਤਾ ਸੀ ਕੇ ਤੇਰੀ ਸੋਚ ਨੂੰ ਬਦਲ
ਸਕਾਂ ਜਿੱਦਾ ਦੀ ਸੋਚ ਤੂੰ ਆਪਣੀ ਭੈਣ ਬਾਰੇ
ਰੱਖਦਾ ਓਦਾ ਹੋਰਾਂ ਕੁੜੀਆਂ ਬਾਰੇ ਵੀ ਰੱ�ਖ ਸਕੇ
ਸਿੱਖਿਆ - ਕਿਰਪਾ ਕਰਕੇ ਆਪਣੀ ਸੋਚ ਨੂੰ ਬਦਲੋ ਜੇ
ਤੁਸੀਂ ਕਿਸੇ ਨੂੰ ਇੱਜ਼ਤ ਦਿਉਂਗੇ
ਤਾਂ ਜਮਾਨਾ ਵੀ ਤੁਹਾਡੀ ਕਦਰ ਕਰੂਗਾ,
ਹਰ ਇੱਕ ਕੁੜੀ ਨੂੰ ਗਲਤ ਨਜਰ ਨਾਲ ਨਾਂ ਤੱਕੋ
ਸੰਸਾਰ ਵਿੱਚ ਬਹੁਤ ਸਾਰੀਆਂ ਅੈਸੀਆਂ ਕੁੜੀਆਂ
ਜਿੰਨਾਂ ਦਾ ਕੋਈ ਵੀਰ ਨੀ ਹੁੰਦਾ ਤੇ ਉਹ ਆਪਣੇ ਵੀਰ
ਦਾ ਪਿਆਰ ਪਾਉਣ ਲਈ ਤਰਸਦੀਆਂ ਰਹਿ ਜਾਂਦੀਆਂ,
ਜਿਆਦਾ ਕੁਝ ਕਹਿ�ਣ ਦੀ ਲੋਡ਼ ਨੀ ਬਾਕੀ ਤੁਸੀਂ ਮੇਰੇ ਨਾਲੋਂ
ਜਿਆਦਾ ਸਿਆਣੇ ਹੋ
Mobile Version
Ik Dost Ne Viah Ch Pucheya Ke Ajj,
Purja Kehda Aya Sab To Sohna Viah Ch,
Main Ik Kudi Wal Ishara Karke Keha Oh
Sab To Sohni Lagdi E Ajj,
Ohne Gusse Ch Menu Dekhde Hoye Keha,
"Mooh Sambhal Ke Gal Kar Oh Meri Bhain Aa"
Main Keha Wah Oye Mittra Sad Ke Jawa Teri Soch De,
Teri Bhain, Bhain Hogi Te Dujeyan Diyan Bhaina Purje,
Tenu Apni Bhain Disdi Aa,
Te Hor Kudian Tenu Purje Dis Diyan,
Aakhir Oh Bhi Kise Di Dhee, Kise Di Bhain Aa,
Veere Izzat Sab To Pyari Hundi Aa,
Je Tenu Apni Bhain Pyari Aa Tan,
Sab Nu Apnia Bhaina Pyarian,
Vaise Bhi Main Jaan Ke Teri Bhain Wal Ishara Kita C,
Ke Teri Soch Nu Badal Ska,
Jidan Di Soch Tu Apne Bare Rakhda,
Odan Hor Kudian Bare Bhi Rakh Sake,
Moral - Kirpa Karke Apni Soch Nu Badlo
Je Tusi Kise Nu Izzat Daoge,
Tan Jamana Bhi Thodi Kadar Karuga,
Har Kudi Nu Galat Nazar Naal Na Tako,
Sansar Vich Bahut Sarian Aisian Kudian,
Jihna Da Koi Veer Na Hunda Te Oh Apne Veer
Da Pyar Paun Layi Taras Diyan Reh Jandian,
Jyada Kuj Kehn Di Lod Ni, Baki Tusi Mere Naalo Wad Syane O
Mobile Version
Ik Dost Ne Viah Ch Pucheya Ke Ajj,
Purja Kehda Aya Sab To Sohna Viah Ch,
Main Ik Kudi Wal Ishara Karke Keha Oh
Sab To Sohni Lagdi E Ajj,
Ohne Gusse Ch Menu Dekhde Hoye Keha,
"Mooh Sambhal Ke Gal Kar Oh Meri Bhain Aa"
Main Keha Wah Oye Mittra Sad Ke Jawa Teri Soch De,
Teri Bhain, Bhain Hogi Te Dujeyan Diyan Bhaina Purje,
Tenu Apni Bhain Disdi Aa,
Te Hor Kudian Tenu Purje Dis Diyan,
Aakhir Oh Bhi Kise Di Dhee, Kise Di Bhain Aa,
Veere Izzat Sab To Pyari Hundi Aa,
Je Tenu Apni Bhain Pyari Aa Tan,
Sab Nu Apnia Bhaina Pyarian,
Vaise Bhi Main Jaan Ke Teri Bhain Wal Ishara Kita C,
Ke Teri Soch Nu Badal Ska,
Jidan Di Soch Tu Apne Bare Rakhda,
Odan Hor Kudian Bare Bhi Rakh Sake,
Moral - Kirpa Karke Apni Soch Nu Badlo
Je Tusi Kise Nu Izzat Daoge,
Tan Jamana Bhi Thodi Kadar Karuga,
Har Kudi Nu Galat Nazar Naal Na Tako,
Sansar Vich Bahut Sarian Aisian Kudian,
Jihna Da Koi Veer Na Hunda Te Oh Apne Veer
Da Pyar Paun Layi Taras Diyan Reh Jandian,
Jyada Kuj Kehn Di Lod Ni, Baki Tusi Mere Naalo Wad Syane O