Tuesday, 8 July 2014

Ik Kudi Kal Mere Naal Chatting Kardi Kardi

Ik Kudi Kal Mere Naal Chatting Kardi Kardi
ਇਕ ਕੁੜੀ ਕੱਲ ਮੇਰੇ ਨਾਲ Chatting ਕਰਦੀ ਕਰਦੀ
ਕਹਿੰਦੀ ਮੈਂ ਹੁਣ Gym ਚੱਲੀ ਆਂ, ਰੁਕ ਕੇ ਗੱਲ ਕਰਾਂਗੀ
.
.
.
.
.
.
.
ਮੈਂ ਕੁਝ ਦੇਰ ਬਾਅਦ ਕੁਦਰਤੀ ਓਹਦੇ ਘਰ
ਅੱਗੇ ਦੀ ਲੰਘਿਆਂ,
ਓਹ ਗੋਹੇ ਦੇ ਢੇਰ 'ਚ
ਤੂੜੀ ਦਾ ਬੂਰਾ ਪਾ ਕੇ
ਪਾਥੀਆਂ ਪੱਥਣ ਲੱਗੀ ਹੋਈ ਸੀ

Mobile Version
Ik Kudi Kal Mere Naal Chatting Kardi Kardi
Kehndi Main Hun Gym Challi Aan, Ruk Ke Gal Karagi,
.
.
.
.
.
.
.
Main Kuj Der Baad Kudrti Ohde Ghar
Agge Di Langeya,
Oh Gohe De Dher Ch
Tudi Da Boora Pa Ke
Paathian Pathan Lagi Hoyi C