Friday, 2 May 2014

Kise Ne Post Payi Aa Ki Kudiyan Reply Nahi Kar Diyan

Kise Ne Post Payi Aa Ki Kudiyan Reply Nahi Kar Diyan
ਕਿਸੇ ਨੇ ਪੋਸਟ ਪਾਈ ਆ ਕੀ ਕੁੜੀਆਂ ਰਿਪ੍ਲਾਈ
ਨਹੀਂ ਕਰਦੀਆਂ ਫਿਰ Facebook ਤੇ ਆਲੂ ਵੇਚਣ ਆਉਂਦੀਆਂ.
ਓਹ ਭਾਈ ਕੁੜੀਆਂ ਨੇੰ ਚੁੱਲਾ ਚੋੰਕਾ ਵੀ ਕਰਨਾ ਹੁੰਦਾ
ਆਲੂ ਵੇਚਣ ਨਹੀਂ ਆਲੂ ਚੀਰਨ 'ਚ ਬਿਜ਼ੀ ਰਹਿੰਦੀਆਂ 
ਓਹਨਾਂ ਦੇ ਹੱਥ 'ਚ ਜੋ ਚਾਕੂ ਹੈ ਕਦੀ ਕਦੀ ਉਸ ਨਾਲ
ਗਾਟਾ ਵੀ ਲਾ ਦਿੰਦੀਆਂ ਜੋ ਬਾਹਲੇ Reply ਮੰਗਦੇ ਆ
ਅਖੇ ਰਿਪ੍ਲਾਈ ਚਾਹੀਦੇ ਇਹਨਾਂ ਨੂੰ

Mobile Version
Kise Ne Post Payi Aa Ki Kudiyan Reply Nahi Kar Diyan,
Fer Facebook Te Aaloo Vechan Aundiyan,
Oh Bhai Kudiyan Ne Chulla Chaunka Bhi Karna Hunda,
Aaloo Vechan Nahi Aaloo Cheern Ch Busy Rehndian,
Ohna De Hath Ch Jo Chaku Hai Kadi Kadi Us Naal
Gaata Bhi La Dindian Jo Baahle Reply Mangde Aa,
Akhe Reply Chahide Ehna Nu