Fer Chitte Rang Di Banega
ਇੱਕ ਪਿਓ ਆਪਣੀ ਧੀ ਨੂੰ ਕੱਚੀ ਉਮਰ 'ਚ
ਸਮਝਾਉਂਦਾ ਹੋਇਆ ਕਹਿੰਦਾ ਏ,
ਗੁੱਡੀਆਂ ਪਟੋਲਿਆਂ ਨਾਲ ਖੇਡਦੀਏ ਰਾਣੀਏ ਨੀਂ,
ਫੁੱਲਾਂ ਤੋਂ ਵੀ ਸੋਹਲ ਨੀਂ ਤੂੰ ਪਰੀਏ ਕਹਾਣੀਏ ਨੀਂ,
ਬਾਪ ਤੇਰਾ ਤੈਨੂੰ ਜਾਨੋਂ ਵੱਧ ਪਿਆਰ ਕਰਦਾ ਏ,
ਪਰ ਦਿਲ ਦੇ ਕਿਸੇ ਕੋਨੇ ਵਿੱਚ ਤੇਰੇ ਵੱਡੇ ਹੋਣ ਤੋਂ ਡਰਦਾ ਏ,
ਇੱਜਤਾਂ ਨੇ ਹੁਣ ਮੇਰੀਆਂ ਤੇਰੇ ਨਾਲ ਗੁੰਦੀਆਂ,
ਧੀਆਂ ਤਾਂ ਜਵਾਨ ਕੱਚੀ ਕੰਧ ਵਾਂਗ ਹੁੰਦੀਆਂ,
ਰੁਲਦੀਆਂ ਮੈਂ ਵੇਖੀਆਂ ਨੇ ਹਜ਼ਾਰਾਂ ਏਸ ਜੱਗ ਤੇ,
ਧੀ ਦਾ ਜਵਾਬ
ਬਾਪੂ ਜੀ ਤੁਸੀਂ ਫਿਕਰ ਨਾਂ ਕਰੋ,
ਮੈਂ ਹੁਣ ਨਹੀਂ ਜ਼ੁਲਮ ਏਸ ਦੁਨੀਆਂ ਦੇ ਜਰਨੇ ਆ,
ਪਿਛਲੇ ਜਨਮ ਜੋ ਰਹੇ ਅਧੂਰੇ,
ਉਹ ਚਾਅ ਸਾਰੇ ਹੀ ਪੂਰੇ ਕਰਨੇ ਆ,
ਅੈਸਾ ਤੇਰਾ ਨਾਮ ਕਰੂੰ ਮੈਂ,
ਤੇਰੇ ਰਾਹਾਂ ਵਿੱਚ ਫੁੱਲ ਵਰਸਣਗੇ,
ਪੁੱਤਰ ਪੁੱਤਰ ਦੀ ਰੱਟ ਜੋ ਲਾਉਂਦੇ ਆ
ਇੱਕ ਧੀ ਜੰਮਣ ਨੂੰ ਤਰਸਣਗੇ,
ਬਾਪੂ ਜੀ ਮੇਰੇ ਨਾਮ ਤੋਂ ਜਾਣੂ ਤੈਨੂੰ ਦੁਨੀਆਂ ਸਾਰੀ,
ਫੇਰ ਧੀ ਆਪਣੀ ਨੂੰ ਮੰਨੇਗਾ,
ਅੱਜ ਪੱਗ ਦੇ ਦਾਗ ਤੋਂ ਡਰਦਾ ਏਂ, ਫੇਰ ਚਿੱਟੇ ਰੰਗ ਦੀ ਬੰਨੇਗਾ
Mobile Version
Ik Peo Apni Dhee Nu Kachi Umar

Ch Samjhaunda Hoya Kehnda Aa,
Guddian Patoleyan Naal Khed Diye Raniye Ni,
Phullan To Bhi Sohal Ni Tu Pariye Kahaniye Ni,
Baap Tera Tenu Jaano Vadh Pyar Karda Ae,
Par Dil De Kise Kone Vich Tere Wade Hon To Darda Ae,
Ijjtan Ne Hun Merian Tere Naal Gundian,
Dheeyan Tan Jawan Kachi Kandh Wang Hundian,
Vekhi Kite Lage Na Ni Daag meri Pagg Te,
Ruldiyan Main Vekhian Ne Hazaran Es Jagg Te,
Dhee Da Jawab
Bapu Ji Tusi Fikar Na Karo
Main Hun Nahi Zulam Es Dunia De Jarne Aa,
Pichle Janam Jo Rahe Adhure,
Oh Chaa Sare Hi Pure Karna Aa,
Aisa Tera Naam Karu Main,
Tere Raahan Vich Phull Basrnge,

Puttar Puttar Di Ratt Jo Launde Aa,
Ik Dhee Jaman Nu Tarsnge, Bapu Ji Mere Naam To Janu Tenu,
Dunia Sari Fer Dhee Apni Nu Manega,
Ajj Pagg De Daag To Darda Ae, Fer Chitte Rang Di Banega
Ik Dhee Jaman Nu Tarsnge, Bapu Ji Mere Naam To Janu Tenu,
Dunia Sari Fer Dhee Apni Nu Manega,
Ajj Pagg De Daag To Darda Ae, Fer Chitte Rang Di Banega