Chamkila & Amarjot - The Real Story

Dhanni Ram (July 21, 1960 – March 8, 1988) commonly known by his stage name Amar Singh Chamkila was a popular Punjabi singer, songwriter, musician, and composer. Chamkila and his wife and singing partner Amarjot were killed, along with two members of their band on March 8, 1988 allegedly by Khalistani militants.
8 ਮਾਰਚ 1988 ਦੀ ਦੁਪਿਹਰ ਦਾ ਸਮਾਂ ਸੀ ਜਦੋ ਸਿੰਘ ਸੂਰਮੇ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਜ਼ਹਿਰ ਘੋਲਣ ਵਾਲੇ ਇਸ ਪਾਪੀ ਨੂੰ ਧੁਰ ਦੀ ਟਿਕਟ ਦੇਣ ਲਈ ਆਣ ਪਹੁੰਚੇ |
![]() |
Click On Image For Large View |
ਜਲੰਧਰ ਜ਼ਿਲੇ ਦੇ ਫਿਲੌਰ ਕੋਲੇ ਪਿੰਡ ਮਹਿਸਮਪੁਰ 'ਚ ਇਸਦਾ ਅਖਾੜਾ ਸੀ ਜਿਥੇ ਘਰ ਵਾਲਿਆਂ ਨੇ ਮੁੰਡੇ ਦੇ ਵਿਆਹ ਦੀ ਖੁਸ਼ੀ ਚ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਤੇ ਫ਼ਿਰ ਇਸਦਾ ਅਖਾੜਾ ਲਾਉਣਾ ਸੀ | ਚਾਹ-ਪਾਣੀ ਪੀਣ ਤੋਂ ਮਗਰੋ ਸਟੇਜ ਵਾਲੀ ਜਗਾਹ ਵੱਲ ਜਾਣ ਲਈ ਚਮਕੀਲਾ,ਉ ਸਦੀ ਰਖੈਲ ਅਮਰਜੋਤ ਅਤੇ ਦੋ ਜਾਣੇ ਗੱਡੀ ਵਿੱਚ ਬੈਠ ਗਏ ਤੇ ਨਾਲਦੇ ਦੋ ਪੈਦਲ ਚਲ ਪਏ |
Also See - Kehnde C Chamkila Gande Gaane Gaunda
Also See - Kehnde C Chamkila Gande Gaane Gaunda
ਜਦੋਂ ਇਹਨਾਂ ਨੇ ਗੱਡੀ ਰੋਕੀ ਤਾਂ ਭਾਈ ਗੁਰਦੀਪ ਸਿੰਘ (ਦੀਪਾ ਹੇਰਾਂ ਵਾਲਾ) ਇੱਕ ਪਾਸੇ ਤੇ ਭਾਈ ਸੁਖਦੇਵ ਸਿੰਘ ਸੋਢੀ ਪਿੰਡ ਰੁੜਕਾ ਕਲਾਂ ਗੱਡੀ ਦੇ ਦੂਜੇ ਪਾਸੇ ਖੜੇ ਹੋ ਗਏ ਤੇ ਭਾਈ ਗੁਰਨੇਕ ਸਿੰਘ ਉਰਫ ਹਰੀ ਸਿੰਘ ਬਾਬਾ ਸਟੇਜ ਤੇ ਚੜ ਗਿਆ |
ਜਦੋਂ ਇਹ ਚਮਕੀਲਾ ਤੇ ਪਾਰਟੀ ਗੱਡੀ ਚੋ ਨਿਕਲੇ ਤਾਂ ਸਿੰਘਾਂ ਨੇ ਏ.ਕੇ ਸੰਤਾਲੀਆਂ ਦੇ ਫਾਇਰ ਖੋਲ ਦਿੱਤੇ ਤੇ ਅਗਲੇ ਪਲ ਚਮਕੀਲਾ,ਅਮਰਜੋਤ ਤੇ ਨਾਲਦੇ ਢੇਰ ਹੋ ਗਏ |
ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਉਣ ਵਾਲੇ ਚਮਕੀਲੇ ਦਾ ਅੰਤ ਹੋ ਗਿਆ | ਉਥੇ ਮੌਜੂਦ ਲੋਕ ਇਸ ਵਾਕੇ ਤੋਂ ਡਰ ਕੇ ਭੱਜ ਤੁਰੇ ਤੇ ਸਿੰਘ ਆਰਾਮ ਨਾਲ ਸ੍ਕੂਟਰ ਤੇ ਆਪਣਾ ਕੰਮ ਮੁਕਾ ਕੇ ਚਲੇ ਗਏ | ਅਗਲੇ ਦਿਨ ਭਾਈ ਗੁਰਨੇਕ ਸਿੰਘ ਨੇਕ ਉਰਫ ਹਰੀ ਸਿੰਘ ਬਾਬਾ ਨੇ ਇਸ ਕਾਰਵਾਈ ਦੀ ਜ਼ਿੰਮੇਵਾਰੀ ਲੈਂਦਿਆਂ ਪੰਜਾਬ ਦੇ ਸਾਰੇ ਗਾਇਕਾਂ ਨੂੰ ਲੱਚਰਪੁਣਾ ਫੈਲਾਉਣ ਤੋਂ ਬਾਜ ਆਉਣ ਦੀ ਚੇਤਾਵਨੀ ਦਿੱਤੀ |