Monday, 24 March 2014

Bewafa Mashooq Te Gidar

Bewafa Mashooq Te Gidar
ਬੇਵਫਾ ਮਸ਼ੂਕ‬ ਤੇ ਗਿੱਦੜ
ਬੜੇ ਮਜ਼ੇ ਨਾਲ ਸੌਂਦੇ ਹਨ
.
.
.
ਟੁੱਟੇ ਦਿਲਾਂ ਵਾਲੇ ਆਸ਼ਿਕ਼,
ਤੇ ਲੰਡਰ ਕੁੱਤੇ ਰਾਤ ਨੂੰ ਲੁੱਕ ਲੁੱਕ ਕੇ ਰੋਂਦੇ ਹਨ

Mobile Version
Bewafa Mashooq Te Gidar,
Bade Maje Naal Saunde Han
.
.
.
Tutte Dilan Wale Aashiq,
Te Landar Kutte Raat Nu Luk Luk Ke Ronde Han