Monday, 6 January 2014

Yaaran Khatir Khad Je - Changian Gallan

Yaaran Khatir Khad Je - Changian Gallan
ਚੋਰ ਨੂੰ ਹਨੇਰਾ ਚੰਗਾ,
ਯੋਗੇ ਲਈ ਸਵੇਰਾ ਚੰਗਾ,
ਕੋਠੇ 'ਤੇ ਬਨੇਰਾ ਚੰਗਾ,
ਨੇ ਜਾਣੀਏਂ ਜੁਆਕ ਚੜਜੇ....
ਘਰੇ ਹੋਵੇ ਕਾਰ ਚੰਗੀ,
ਜਾਂਦੀ ਰਵ੍ਹੇ ਬਾਹਰ ਚੰਗੀ,
ਹੌਲੀ ਰਫ਼ਤਾਰ ਚੰਗੀ,
ਬੰਦਾ ਘਰੇ ਵੜਜੇ....
ਜਨਾਨੀ ਸੋਹਣੀ ਨੌਂ ਸਿਆਣੀ ਚੰਗੀ
ਚਲਾਕ ਨੌਂ ਨਿਆਣੀ ਚੰਗੀ
ਪੜ੍ਹੇ ਸ਼ਾਮ ਨੂੰ ਜੇ ਬਾਣੀ ਚੰਗੀ
ਜਿੰਦਗੀ ਸੁਧਰਜੇ....
ਡਰਾਵੇ ਤੋਂ ਦਲੇਰ ਚੰਗਾ
ਹੋਵੇ ਨਾ ਜੋ ਢੇਰ ਬੰਦਾ
ਦਿਲੋਂ ਹੋਵੇ ਸ਼ੇਰ ਬੰਦਾ
ਯਾਰਾਂ ਖ਼ਾਤਰ ਖੜ੍ਹਜੇ।

Mobile Version
Chor Nu Hanera Changa,
Yoge Layi Savera Changa,
Kothe Te Banera Changa,
Ne Jaaniye Juaak Chad Je,
Ghare Howe Car Changi,
Holi Raftar Changi,
Banda Ghare Wad Je,
Janani Sohni Nau Siani Changi,
Chalak Nau Niani Changi,
Pade Sham Nu Je Bani Changi,
Zindgi Sudrje,
Darawe To Daler Changa,
Howe Na Jo Dher Banda,
Dilon Howe Sher Banda,
Yaaran Khatir Khad Je