Friday, 3 January 2014

Savere Uth Ke Naam Simran Sache Malik Da

Savere Uth Ke Naam Simran Sache Malik Da
ਸਵੇਰੇ ਉੱਠ ਕੇ ਨਾਮ ਸਿਮਰਨ ਸੱਚੇ ਮਾਲਿਕ ਦਾ,
ਪੰਛੀ ਚਹਿਕਣ ਮਨ ਬਹਿਲਾਉਂਦੇ ਬੈਠ ਬਨੇਰੇ,
ਸੁਣਦੇ ਸੀ ਰੋਜ਼ ਗੁਰਦਵਾਰੇ ਤੋਂ ਗੁਰਬਾਣੀ ਨੂੰ,
ਮਿਲਦੀਆਂ ਖੰਡ ਵਰਗੀਆਂ ਗੱਲਾਂ ਜਦ ਉਠਦੇ ਸੀ ਸਵੇਰੇ,
ਪਿੰਡ ਵਿਚ ਗੇੜੀ ਲਾਉਣੀ ਮਿਤਰਾਂ ਨਾਲ ਖੜ੍ਹਦੇ ਸੀ,
ਓਸ ਜਗਹ ਨੂੰ ਕਿੰਜ ਭੁਲ ਜਾਈਏ ਜਿਥੇ ਇੱਕਠੇ ਪੜ੍ਹਦੇ ਸੀ,
ਯਾਦਾਂ ਦਾ ਇਹ ਕਾਫਲਾ ਇਸ "ਮਰਜਾਣੇ" ਨੂੰ ਰੁਆ ਦਿੰਦਾ,
ਪਤਾ ਨੀ ਫੇਰ ਰੱਬ ਕਿਉਂ ਅਜਿਹੀ ਕਿਸਮਤ ਬਣਾ ਦਿੰਦਾ ,
ਦੂਰ ਨੀ ਹੋਣਾ ਚਾਹੁੰਦੇ ਜੋ ਵਤਨ ਪਿਆਰ ਤੋਂ,
ਕਿਉਂ ਰੱਬ ਓਹਦੇ ਪੱਲੇ 7 ਸਮੁੰਦਰਾਂ ਦੀ ਦੂਰੀ ਪਾ ਦਿੰਦਾ !!!

Mobile Version
Savere Uth Ke Naam Simran Sache Malik Da,
Panchi Chehkan Man Behlaunde Baith Banere,
Sunde C Roz Gurudware To Gurbani Nu,
Mil Diyan Khand Wargian Gallan Jad Uthde C Savere,
Pind Vich Gedi Launi Mittran Naal Khad de C,
Os Jagah Nu Kinj Bhul Jaiye Jithe Ikathe Par De C,
Yaadan Da Eh Kafla Es "Marjane" Nu Rula Dinda,
Pta Ni Fer Rabb Kyu Ajehi Kismat Bna Dinda,
Door Ni Hona Chaunde Jo Watan Pyar To,
Kyu Rabb Ohde Palle 7 Samundran Di Doori Pa Dinda