Saturday, 12 October 2013

Desi Punjabi Status - Love Letter

Desi Punjabi Status
ਦੇਸੀ ਲਵ ਲੈਟਰ

ਹੁਣ ਆਪਣੇ ਦਿਲ ਤੇ ਪੱਥਰ ਰੱਖ ਕੇ ਮੈਨੂੰ ਭੁੱਲ ਜਾਵੀਂ ।
ਹੁਣ ਮੈਂ ਭੋਲੇ ਦੀ ਮੰਗ ਹਾਂ ।
ਵੇ ਹੁਣ ਤੇਰਾ ਮੇਰਾ ਵਿਆਹ ਨਹੀਂ ਹੋ ਸਕਦਾ।
 ਮੇਰੀਆਂ ਫੋਟੋਆਂ ਅਤੇ ਚਿੱਠੀਆਂ ਨੂੰ ਛੱਪੜ ਵਿੱਚ ਸੁੱਟ ਦੇਵੀ।
ਹੋਰ ਨਾ ਕੀਤੇ ਗਲ ਨਾਲ ਲਾ ਬੂਕੀ ਜਾਇਆ ਕਰੀ ।
ਵੇ ਅੰਨਿਆਂ ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ,
 ਜਦੋਂ ਆਪਾ ਬਾਬੇ ਦੇ ਮੇਲੇ ਤੇ ਮਿਲੇ ਸੀ
ਜਿਥੇ ਆਪਾਂ 2 ਰੁਪਏ ਦੇ ਗੋਲ ਗੱਪੇ ਖਾਦੇ ਸੀ ਇਕੋ ਪਲੇਟ ਵਿੱਚ,
ਮੈਨੂੰ ਵੀ ਉਹ ਦਿਨ ਯਾਦ ਆਉਣਗੇ ।
ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ
ਮੈਨੂੰ ਚੁੰਨੀ ਲੈ ਕੇ ਦਿਤੀ ਸੀ ਓ
ਸਾਡੇ ਕੱਟੇ ਦੀ ਪੂਛ ਮੱਝ ਨੇ ਪੈਰ ਨਾਲ ਦੱਬ
ਦਿੱਤੀ ਸੀ ਉਹ ਉਸਦੀ ਪੂਛ ਨਾਲ ਬੰਨ ਦਿੱਤੀ ਸੀ ।
ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁਤੀ ਚੱਕ ਕੇ ਦਿਤੀ ਸੀ
ਉਹ ਵਾਪਸ਼ ਕਰ ਦੇਵੀ ਉਹ ਹੁਣ ਭੋਲੇ ਨੂੰ ਦੇਣੀ ਹੈ।
ਤੇਰੀਆਂ ਭੇਜੀਆਂ ਸਾਰੀਆਂ ਚੀਜਾਂ ਮੈਂ ਇਕਬਾਲ ਕੋਲ ਭੇਜ ਦਿਤੀਆਂ ਨੇ
ਉਸ ਤੋਂ ਲੈ ਲਵੀ ਸਮਾਨ ਚੈ ਕਰ ਲਈ
ਕੀਤੇ ਕੱਢ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ ।
ਸਮਾਨ ਦੀ ਲਿਸਟ ਮੈਂ ਲਿਫਾਫੇ ਵਿੱਚ ਪਾ ਦਿਤੀ ਹੈ ।
ਤੈਨੂੰ ਵਿਆਹ ਦਾ ਕਾਰਡ ਤਾਂ ਨਹੀਂ ਦੇ ਰਹੀ,
ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ ਕਿਉ ਕੀ ਤੈਨੂੰ ਲੱਡੂ
ਜਲੇਬੀਆਂ ਬਹੁਤ ਪਸੰਦ ਨੇ
ਵੇ ਕੰਜਰਾਂ ਵਾਂਗੂੰ ਕੀਤੇ ਗਾਹ ਨਾ ਪਾ ਦੇਵੀ।
ਵੇ ਮਰ ਜਾਣਿਆ ਮੈਨੂੰ ਮਾਫ ਕਰ ਦੇਵੀ
ਤੇਰੀ ਨਾ ਹੋਣ ਵਾਲੀ ________?

Mobile Version
Hun Apne Dil Te Pathar Rakh Ke Menu Bhul Jawi,
Hun Main Bhole Di Mang Han
Ve Hun Tera Mera Viah Nahi Ho Sakda,
Merian Photoan Te Chittian Nu Chappad Ch Sutt Dewi,
Hor Na Kite Gal Naal La Bukki Jaya Karin,
Ve Anneya Tenu Oh Din Bahut Yaad Aunge,
Jado Apa Babe De Mele Te Mile C,
Jithe Apa 2 Rupaye De Gol Gappe Khade C Ikko Plate Ch,
Menu Bhi Oh Din Yaad Aunge,
Han Ik Gal Hor Jo Tu Menu Mele To Chunni Lai Ke Diti C,
Sade Katte Di Poonch Majh Ne Pair Naal Dabb Diti,
Oh Usdi Poonch Naal Bann Diti C,
Ve Main Tenu Mele To Jo Jutti Chak Ke Diti C,
Oh Wapis Kar Dewi Oh Bhole Nu Deni Aa,
Terian Bhejian Sarian Cheezan Main Iqbal Kol Bhej Ditian Ne,
Usto Lai Lawi Samaan Check Kar Layi,
Kite Kad Ke Apni Saheli Nu De Dewe,
Saman Di List Main Lifafe Ch Pa Diti Hai,
Tenu Viah Da Card Tan De Ni Rahi,
Par Menu Pta Tu Jarur Aawega,
Kyu Ki Tenu Laddu Te Jalebian Bahut Pasand Ne,
Ve Kanjran Wangu Gaah Na Pa Dewi,
Ve Mar Janeya Menu Maaf Kar Dewi,
Teri Na Hon Wali.....................?