Shaunk Mitran Da Madkan De Naal Turna
ਉਂਜ ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ,
ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨਾਂ,
ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ..
Mobile Version
Unjh Changi Mari Kise Nu Bhi Kahiye Na,
Paani Sir Nu Je Aawe Piche Rahiye Na,
Muhre Adke Ki Kise Di Majal Turna,
Shaunk Mitran Da Madkan De Naal Turna..