Friday, 30 August 2013

Odo Taras Punjab Te Aunda E

Odo Taras Punjab Te Aunda E
ਜਦੋਂ ਨਬਜ਼ ਰੁਕੇ ਕਿਸੇ ਪੱਤੇ ਦੀ,
ਜਦੋਂ ਬਣੇ ਕਲੋਨੀ ਖੱਤੇ ਦੀ|
ਜਦੋਂ ਚੜੀ ਜਵਾਨੀ ਢੇਰ ਹੁੰਦੀ,
ਜਦੋਂ ਟੀਕਿਆਂ ਨਾਲ ਸ਼ੁਰੂ ਸਵੇਰ ਹੁੰਦੀ|
ਜਦੋਂ ਆਖੇ ਕਲਮ ਪਟਵਾਰੀ ਦੀ,
ਤਕਸੀਮ ਕਰਵਾ ਲਉ ਸਾਰੀ ਦੀ|
ਜਦੋਂ ਵੱਡਾ ਪੋਤਾ ਦਾਦੇ ਨੂੰ,
ਵਸੀਅਤ ਦੀ ਯਾਦ ਦਵਾਉਦਾ ਏ|
ਉਦੋ ਤਰਸ ਪੰਜਾਬ ਤੇ ਆਉਦਾ ਏ.

Mobile Version
Odo Taras Punjab Te Aunda E
Jado Nabaz Ruke Kise Patte Di,
Jado Bane Colony Khatte Di,
Jado Chadi Jawani Dher Hundi,
Jado Tikeyan Naal Shuru Saver Hundi,
Jado Akhe Kalam Patwari Di,
Takseem Karwa Lao Sari Di,
Jado Wada Potta Dade Nu,
Wasiyat Di Yaad Dawaunda E,
Odo Taras Punjab Te Aunda E