Friday, 10 May 2013

Viah To Baad Bedroom Vich

Viah To Baad Bedroom Vich
ਵਿਆਹ ਤੋਂ ਬਾਅਦ ਬੈਡਰੂਮ ਵਿਚ ਖੁਸ਼ਬੂ ਕਿਵੇਂ ਦੀ ਆਉਂਦੀ ਆ,

ਇਕ ਤੋਂ ਤਿੰਨ ਸਾਲ ਤੱਕ : ਪਰਫਿਊਮ, ਫੁੱਲ, ਚਾਕਲੇਟ, ਸਟ੍ਰਾਬੇਰੀ,

ਤਿੰਨ ਸਾਲ ਤੋਂ ਬਾਅਦ : ਬੇਬੀ ਪਾਊਡਰ, ਜੋਨਸਨ ਕ੍ਰੀਮ ਲੋਸ਼ਨ, ਬੇਬੀ Oil

ਪੰਦਰਾ ਸਾਲ ਬਾਅਦ : ਮੂਵ, ਵਿਕਸ, ਆਇਓ ਡੈਕ੍ਸ, ਝੰਡੂ ਬਾਮ

ਚਾਲੀ ਸਾਲ ਬਾਅਦ : ਧੂਫ, ਅਗਰਬੱਤੀ

Mobile Version
Viah To Baad Bedroom Vich Khushbu Kiwe Di Aundi Aa,

Ik To Tin Saal Tak: Perfume, Flowers, Chocolate, Strawberry

Tin Saal To Baad: Baby Powder, Johnson Cream Lotion, Baby Oil

Pandran Saal Baad: Moov, Viks, Io-Dex, Zandu Baam,

Chaali Saal Baad: Dhoof, Agarbatti