Sohne Yaar Di Khatir Ik Bas Pyar Di Khatir
ਸੋਹਣੇ ਯਾਰ ਦੀ ਖਾਤਿਰ ਇੱਕ ਬੱਸ ਪਿਆਰ ਦੀ ਖਾਤਿਰ,
ਕਦੇ ਮੈਂ ਅੱਖ ਨਾਂ ਲਾਈ ਤੇਰੇ ਦੀਦਾਰ ਦੀ ਖਾਤਿਰ,
ਤੂੰ ਆਉਣਾ ਨਹੀਂ ਵੀ ਜੇ ਹੁੰਦਾ ਪਰ ਮੈਨੂੰ ਆਸ ਹੈ ਹੁੰਦੀ,
ਮੈ ਸੜਦਾ ਧੁੱਪਾਂ ਵਿਚ ਸੱਜਣਾਂ ਤੇਰੇ ਇੰਤਜ਼ਾਰ ਦੀ ਖਾਤਿਰ
Mobile Version
Sohne Yaar Di Khatir Ik Bas Pyar Di Khatir
Kade Main Akh Na Layi Tere Didar Di Khatir
Tu Auna Nahi V Je Hunda, Par Mainu Aas Hai Hundi,
Main Sada Dhupa Vich Sajna Tere Intzar Di Khatir