Monday, 13 May 2013

Mawan Te Dhiyan Di Dosti

Mawan Te Dhiyan Di Dosti
ਮਾਵਾ ਤੇ ਧੀਆ ਦੀ ਦੋਸਤੀ, ਨੀ ਮਾਏ,
ਟੁੱਟਦੀ ਏ ਕਹਿਰਾਂ ਦੇ ਨਾਲ,

ਮਾਏਂ ਬਹੁਤਾ ਪਿਆਰ ਨਾ ਕਰਿਆ ਕਰ ਨੀਂ,
ਅਸੀਂ ਇੱਕ ਦਿਨ ਜਾਣਾ ਉਡਾਰੀ ਭਰ ਨੀਂ,
ਫ਼ਿਰ ਰੋਇਆ ਕਰੇਗੀ ਅੱਖੀਆਂ ਭਰ-ਭਰ ਨੀਂ,

ਮਾਂ ਧੀ ਦਾ ਰਿਸ਼ਤਾ ਬਹੁਤ ਅਨਮੋਲ ਹੁੰਦਾ ਹੈ,
ਦਿਲ ਵਿੱਚ ਦੱਬੀਆਂ ਫੋਲ ਲੈਦੀਆਂ,
ਅਕਸਰ ਹੀ ਜਦ ਕੋਲ ਬਹਿੰਦੀਆਂ,

ਹੋਰ ਕਿਸੇ ਨਾਲ ਨਈ ਹੁੰਦੀਆਂ , ਜੋ ਮਾਂ ਨਾਲ ਹੋਣ ਸਲਾਵਾਂ,
ਧੀਆਂ ਦੀਆਂ ਪੀੜਾਂ ਨੂੰ, ਨੇੜਿਉਂ ਸਿਰਫ ਸਮਝਦੀਆਂ ਮਾਵਾਂ

Mobile Version

Mawan Te Dhiyan Di Dosti, Ni Maye,
Tuttdi E Kehran De Naal,

Maye Bahuta Pyar Na Kareya Kar Ni,
Asin Ik Din Jana Udari Bhar Ni,
Fir Roya Karegi Akhian Bhar Bhar Ni,

Maa Dhee Da Rishta Bahut Anmol Hunda Hai,
Dil Vich Dabbian Fol Laindian,
Aksar Hi Jad Kol Behndian,

Hor Kise Naal Nai Hundian, Jo Maa Naal Hon Salawan,
Dhiyan Diyan Peedan Nu, Nedio Sirf Samjh Diyan Maawa