Tuesday, 30 April 2013

Mr. Pendu - Ni Main 2 Peg La Ke So Jawa Nitt Motor Te

Mr. Pendu - Ni Main 2 Peg La Ke So Jawa Nitt Motor Te
ਨੀਂ ਮੈਂ 2 ਪੈੱਗ ਲਾ ਕੇ ਸੌਂ ਜਾਵਾਂ ਨਿੱਤ ਮੋਟਰ ਤੇ,
ਨੀਂ ਮੈਂ 2 ਪੈੱਗ ਲਾ ਕੇ ਸੌਂ ਜਾਵਾਂ ਨਿੱਤ ਮੋਟਰ ਤੇ,
ਨੀਂ ਤੂੰ Disc 'ਚ ਅੱਲੜੇ ਲੈਂਦੀ ਫਿਰੇਂ ਨਜ਼ਾਰੇ
ਤੇਰੇ ਮੋਡੇ ਟੰਗਿਆ ਬੈਗ ਜਚੇ ED Hardy ਦਾ,
ਤੇਰੇ ਮੋਡੇ ਟੰਗਿਆ ਬੈਗ ਜਚੇ ED Hardy ਦਾ,
ਮੇਰੇ ਮੋਢੇ ਟੰਗੇ ਰੇਅ ਦੇ ਗੱਟੇ ਭਾਰੇ

ਨੀਂ ਮੈਨੂੰ ਅੰਬ ਦੇ ਆਚਾਰ ਨਾਲ ਰੋਟੀ ਚੰਗੀ ਲੱਗਦੀ ਆ,
ਨੀਂ ਮੈਨੂੰ ਅੰਬ ਦੇ ਆਚਾਰ ਨਾਲ ਰੋਟੀ ਚੰਗੀ ਲੱਗਦੀ ਆ,
ਤੂੰ ਫੜਦੀ ਮੀਲ Drive Through Mac D ਮੁਟਿਆਰੇ,
ਓ ਤੇਰਾ ਲਹੇ ਥਕੇਵਾਂ ਦੋ ਘੁੱਟ ਭਰਕੇ ਰੈੱਡ ਬੁੱਲ ਦੇ,
ਓ ਤੇਰਾ ਲਹੇ ਥਕੇਵਾਂ ਦੋ ਘੁੱਟ ਭਰਕੇ ਰੈੱਡ ਬੁੱਲ ਦੇ,
ਓ ਮੈਨੂੰ ਲੱਸੀ ਦਾ ਜੱਗ ਪੀਣਾ ਪਵੇ ਦੁਬਾਰੇ

ਓ ਤੇਰੀ ਗੱਡੀ ਲਗਜ਼ਰੀ ਸ਼ਾਨ ਚੌੜੀਆਂ ਸੜਕਾਂ ਦੀ,
ਸੜਕਾਂ ਦੀ, ਸੜਕਾਂ ਦੀ, ਸੜਕਾਂ ਦੀ...
ਓ ਤੇਰੀ ਗੱਡੀ ਲਗਜ਼ਰੀ ਸ਼ਾਨ ਚੌੜੀਆਂ ਸੜਕਾਂ ਦੀ,
ਸਾਡਾ ਕੱਚੇ ਪਹੇ ਵਿੱਚ ਮਾਰੇ Ford ਫੁਕਾਰੇ,
ਓ ਤੇਰੇ Dr. D ਦੇ ਹੈੱਡ ਫੋਨ ਨੇਂ ਕੰਨਾਂ ਤੇ,
ਤੇਰੇ Dr. D ਦੇ ਹੈੱਡ ਫੋਨ ਨੇਂ ਕੰਨਾਂ ਤੇ,
ਨੀਂ ਸਾਡੀ ਟੇਪ 'ਚ ਵੱਜਦੇ ਰਹਿਣ ਰਕਾਟ ਕਰਾਰੇ

ਓ ਤੇਰੇ ਟਾਊਨ 'ਚ ਡੀ.ਜੇ 10.00 ਵਜੇ ਬੰਦ ਹੋ ਜ਼ਾਂਦਾ,
ਤੇਰੇ ਟਾਊਨ 'ਚ ਡੀ.ਜੇ 10.00 ਵਜੇ ਬੰਦ ਹੋ ਜ਼ਾਂਦਾ,
ਪਿੱਡ ਧਨੇਠੇ ਵੱਜ਼ਦੇ ਸਾਰੀ ਰਾਤ ਲਲਕਾਰੇ,
ਓ ਜਿਹੜੇ ਬੰਟੀ ਨੂੰ ਤੂੰ ਦੇਸੀ ਦੇਸੀ ਕਹਿਣੀ ਏਂ,
ਜਿਹੜੇ ਬੰਟੀ ਨੂੰ ਤੂੰ ਦੇਸੀ ਦੇਸੀ ਕਹਿਣੀ ਏਂ,
ਉਹਨੂੰ ਬੈਂਸ ਬੈਂਸ ਨੇਂ ਕਹਿੰਦੇ ਅੱਜ ਕੱਲ ਸਾਰੇ,
ਨੀਂ ਉਹਨੂੰ ਬੈਂਸ ਬੈਂਸ ਨੇਂ ਕਹਿੰਦੇ ਅੱਜ ਕੱਲ ਸਾਰੇ
ਨੀਂ ਉਹਨੂੰ ਬੈਂਸ ਬੈਂਸ ਨੇਂ ਕਹਿੰਦੇ ਅੱਜ ਕੱਲ ਸਾਰੇ

Mobile Version
Ni Main 2 Peg La Ke So Jawa Nitt Motor Te,
Ni Main 2 Peg La Ke So Jawa Nitt Motor Te,
Ni Tu Disc Ch Aldde Laindi Fire Nazare,
Tere Mode Tangeya Bag Jache ED Hardy Da,
Tere Mode Tangeya Bag Jache ED Hardy Da,
Mere Mode Tange Re De Gatte Bhaare...

Ni Mainu Amb De Achar Naal Roti Changi Lagdi Aa,
Ni Mainu Amb De Achar Naal Roti Changi Lagdi Aa,
Tu Fad Di Meal Drive Through Mac D Mutiare,
O Tera Lahe Thakewa Du Ghut Bhar Ke Red Bull De,
Tera Lahe Thakewa Du Ghut Bhar Ke Red Bull De,
O Mainu Lassi Da Jagg Peena Pawe Dubare...

O Teri Gaddi Luxery Shaan Chaudian Sadkan Di,
Sadkan Di, Sadkan Di, Sadkan Di........
O Teri Gaddi Luxery Shaan Chaudian Sadkan Di,
Sada Kache Pahe Vich Mare Ford Fukare,
O Tere Dr. D De Headphone Ne Kana Te,
Tere Dr. D De Headphone Ne Kana Te,
Ni Sadi Tape Ch Wajde Rehn Rakaat Karare,

O Tere Town Ch DJ, 10.00 Vaje Band Ho Janda,
Tere Town Ch DJ, 10.00 Vaje Band Ho Janda,
Pind Dhanethe Wajde Sari Raat Lalkaare,
O Jehde Bunty Nu Tu Desi Desi Kehni E,
Jehde Bunty Nu Tu Desi Desi Kehni E,
Ohnu Bains Bains Ne Kehnde Aj Kal Sare
Ni Ohnu Bains Bains Ne Kehnde Aj Kal Sare
Ni Ohnu Bains Bains Ne Kehnde Aj Kal Sare