Wednesday, 17 April 2013

Kehndi Main Tan Tuhanu Bathinde Vich Vekhya Bahut Var

Tuhanu Bathinde Vich Vekhya Bahut Var
ਕਹਿੰਦੀ ਮੈਂ ਤਾਂ ਤੁਹਾਨੂੰ Bathinde ਵਿੱਚ ਵੇਖਿਆ ਬਹੁਤ ਵਾਰ,
ਮੈਂ ਕਿਹਾ ਉੱਥੇ ਤਾਂ ਮੈ ਅਣਮੁੱਲੇ ਯਾਰਾਂ ਨੂੰ ਮਿਲਣ ਆਉਦਾਂ ਹਾਂ,
ਉਹ ਕਹਿੰਦੀ ਤੁਹਾਡੀ Dressing Sense ਤਾਂ ਸ਼ਹਿਰੀਆਂ ਵਾਲੀ ਹੈ,
ਮੈਂ ਕਿਹਾ ਮੈਂ ਤੇ ਦੇਸੀ ਕੁੜਤੇ ਪਜਾਮੇ ਹੀ ਪਾਉਦਾਂ ਹਾਂ,
ਕਹਿੰਦੀ ਚਲੋ ਇਹ ਦੱਸੋ ਤੁਸੀ ਸਟੱਡੀ ਵਿੱਚ ਕੀ ਕੀਤਾ ਹੈ ???
ਮੈ ਕਿਹਾ 2 ਪਾਸ ਹਾਂ, ਪਰ ਦਿਲਦਾ Engineer ਅਖਵਾਉਦਾਂ ਹਾਂ,
ਉਹ ਕਹਿੰਦੀ ਅੱਛਾ ਦੱਸੋ ਮੇਰੇ Special One ਬਣਨ ਦਾ ਕੀ ਲਵੋਗੇ???
ਮੈ ਕਿਹਾ ਮੈਡਮ ਜੀ!!
ਇਸ Field ਵਿੱਚ ਸ਼ੁਰੂ ਤੋਂ ਹੀ ਮੈ "ਦਿਲ ਜਲਾ"  ਅਖਵਾਉਂਦਾ ਹਾਂ

Mobile Version
Kehndi Main Tan Tuhanu Bathinde Vich Vekhya Bahut Var,
Main Keha Othe Tan Main Anmulle Yaaran Nu Miln Aunda Han,
Oh Kehndi Tuhadi Dressing Sense Tan Shehrian Wali Hai,
Main Keha Main Te Desi Kurte Pajame Hi Paunda Han,
Kehndi Chalo Eh Daso Tusi Study Vich Ki Kita Hai???
Main Keha 2 Pass Han, Par Dil Da Engineer Akhwaunda Han,
Oh Kehndi Acha Eh Daso Mere Special One Banan Da Ki Lawoge???
Main Keha Madam Ji,
Is Field Vich Shuru To Hi Main "Dil Jla" Akhwaunda Han