Friday, 1 February 2013

Akh Nu Chadi Jawani Mardi

Nasheeli Akh
Sehat ਤਾਂ ਚੱਲੋ ਠੀਕ ਹੈ ਪਰ ਅੱਖ ਨੂੰ ਚੜੀ Jawani ਮਾਰਦੀ,
16 ਤੋਂ 24 ਵਿੱਚ ਅੱਖ ਕਿਸੇ ਦੀ ਹੋਈ Diwani ਮਾਰਦੀ,
ਲੜਾਈ ਦਾ ਕਾਰਨ ਅਕਸਰ Saheli ਕੋਈ ਬੇਗਾਨੀ ਮਾਰਦੀ,
Kudiyan ਨੂੰ ਲੱਗਦਾ ਅਮੀਰ ਹੋਣਾ ਫੁਕਰਾ ਜਿਹਾ,
T-Shirt ਪਾਈ Armaani ਮਾਰਦੀ,
ਬਾਹਮਣੀ ਨੂੰ ਪੱਟੇ ਆਦਤ Coca-Cola ਦੀ
Jatti ਨੂੰ ਨਖਰਾ ਤੇ ਸੁਰਮੇਦਾਨੀ ਮਾਰਦੀ,
ਬੀਬੇ ਮੁੰਡੇ ਜੇ College ਪੜਨ ਆ ਜਾਵਣ,
ਤਾਂ ਕੋਈ Suganda, Shalika ਜਾਂ Shivani ਮਾਰਦੀ

English Version
Sehat Tan Chalo Theek Hai, Par Akh Nu Chadi Jawani Mardi,
16 To 24 Vich Akh Kise Di Hoyi Diwani Mardi,
Ladai Da Karan Aksar Saheli Koi Begani Mardi,
Kudiyan Nu Lagda Ameer Hona Fukra Jeha,
T-Shirt Payi Armaani Maardi,
Bahmani Nu Patte Aadat Coca-Cola Di,
Jatti Nu Nakhra Te Surmedaani Mardi,
Beebe Munde Je College Padan Aa Jawan,
Tan Koi Suganda, Shalika Ya Shivani Mardi