Tuesday, 15 January 2013

ਚਲੇ ਜਾਵਾਂਗੇ ਇੱਕ ਦਿਨ ਤੈਨੂੰ ਤੇਰੇ ਹਾਲ ਤੇ ਛੱਡ ਕੇ

The truth
ਚਲੇ ਜਾਵਾਂਗੇ ਇੱਕ ਦਿਨ ਤੈਨੂੰ ਤੇਰੇ ਹਾਲ ਤੇ ਛੱਡ ਕੇ,
ਕਦਰ ਕੀ ਚੀਜ਼ ਹੁੰਦੀ ਆ ਆਪੇ ਤੈਨੂੰ ਵਕ਼ਤ ਸਿਖਾ ਦਉਗਾ