Monday, 14 January 2013

ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ

Satikar
ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ,
ਦਿਲਾਉਂਦਾ ਰਹੀ ਚੇਤਾ ਮੈਨੂੰ ਮੇਰੀ ਤੂੰ ਔਕਾਤ ਦਾ,
ਤੂੰ ਈਰਖਾ, ਕਰੋਧ, ਲੋਭ ਰੱਖੀਂ ਦੂਰ ਮੇਰੇ ਕੋਲੋਂ ਸਿਖਾਈਂ ਰੱਖਣਾ ਫਰਕ,
ਮੈਨੂੰ ਦਿਨ ਅਤੇ ਰਾਤ ਦਾ ਮਾਣ ਕੋਈ ਹੋਵੇ ਨਾ ਇੰਨ੍ਹਾ ਦੌਲਤਾਂ ਦਾ ਕਦੇ,
ਕਰਦੀ ਰਹਾਂ ਸ਼ੁੱਕਰ ਗੁਜਾਰ ਸਦਾ ਦਿੱਤੀ ਤੇਰੀ ਦਾਤ ਦਾ

From: Sukh