ਬਲਾਤਕਾਰ ਦੇ ਲਈ ਸਜ਼ਾ
ਬਲਾਤਕਾਰ ਦੇ ਲਈ ਸਜ਼ਾ
1) Malaysia - ਮੌਤ ।
2) UAE - ਸੱਤ ਦਿਨਾਂ ਵਿੱਚ ਫਾਂਸੀ
3) Iraq - ਪੱਥਰ ਮਾਰ ਮਾਰ ਕੇ ਮੌਤ ।
4) Iran- ਚੌਵੀ ਘੰਟਿਆਂ ਵਿੱਚ ਪੱਥਰ ਮਾਰ ਮਾਰ ਕੇ ਮੌਤ
5) Afghanistan - ਚਾਰ ਦਿਨਾਂ ਵਿੱਚ ਸਿਰ ਵਿੱਚ ਗੋਲੀ ਮਾਰ ਕੇ ਮੌਤ
6) China - ਕੋਈ ਮੁਕਦਮਾ ਨਹੀਂ । ਮੈਡੀਕਲ ਦੀ ਰਿਪੋਰਟ ਵਿੱਚ ਸਾਬਿਤ ਹੋਣ ਤੋਂ ਬਾਅਦ ਮੌਤ ।
7) INDIA - ਸਮਝੋਤਾ, ਸੋਚਣਾ,
ਮੁਕਦਮਾ, ਰਿਸ਼ਵਤ ਖੋਰੀ, ਅਮੀਰ ਪਰਿਵਾਰ ਦੇ ਬੱਚੇ, ਕੁੜੀਆਂ ਲਈ ਸ਼ਰਮਿੰਦਗੀ । ਕੋਈ ਕਾਰਵਾਈ ਨਹੀਂ । ਭਾਂਵੇ ਕੁੜੀ ਦੀ ਮੌਤ ਹੋ ਜਾਵੇ ।