Sunday, 13 January 2013

KFC ,McDonalds ਤੈਨੂ ਫੇਰ ਕਦੇ ਮੈਂ ਲੈਜੂੰ ਨੀ

KFC ,McDonalds Tenu fer Kade Lai Ju
KFC ,McDonalds ਤੈਨੂ ਫੇਰ ਕਦੇ ਮੈਂ ਲੈਜੂੰ ਨੀ, 
Time ਸੋਹਣੀਏ ਨਈਂ ਲੱਗਣਾ ਹਾਲੇ Pizza Hut ਖਵਾਉਣ ਦਾ,
ਜਿੱਥੇ, ਜੋ ਵੀ ਮਿਲਜੇ ਬਸ ਛਕ ਲਈ ਦੈ ਸ਼ੁਕਰ ਅਦਾ ਕਰਕੇ ,
ਗਾਉਣ ਵਾਲਿਆਂ ਦਾ ਹੈ ਅੱਜ ਕੱਲ੍ਹ ਸੀਜ਼ਨ ਨੋਟ ਕਮਾਉਣ ਦਾ !

From: Vinaypal Buttar