Monday, 21 January 2013

ਵਿਆਹੁਤਾ ਜਿੰਦਗੀ (Married Life)

Biryani In Marriages
ਇਕ ਵਿਆਹ ਜਿਸ ­ ਵਿਚ ਅਣਗਿਣਤ ਮੱਛੀਆਂ ਤਲੀਆਂ ਗਈਆਂ,
ਮੁਰਗੇ ਅਤੇ ਬੱਕਰਿਆਂ ਦਾ ਖੂਨ ਨਿਚੋੜਿਆ ਗਿਆ ਅਤੇ
ਹਜਾਰਾਂ ਚੂਚਿਆ ਨੂੰ ਜਨਮ ਲੈਣ ਤੋ ਪਹਿਲਾਂ ਹੀ (ਅੰਡੇ)
ੳਬਾਲ ਕੇ ਲੋਕਾਂ ਨੂੰ ਪਰੋਸਿਆ ਗਿਆ
ਇਹਨਾ ਹਜ਼ਾਰਾਂ ਨਿਰਦੋਸ਼ ਬੇਜੁਬਾਨ ਮਾਸੂਮ
ਜਾਨਵਰਾਂ ਦੇ ਕਤਲੇਆਮ ਨਾਲ ਸ਼ੁਰੂ ਹੋਈ
ਆਪਣੀ ਵਿਆਹੁਤਾ ਜਿੰਦਗੀ (Married Life)
ਤੋਂ ਕੀ ਅਸੀਂ ਹਾਲੇ ਵੀ ਖੁਸ਼ੀਆਂ ਦੀ ਆਸ ਰੱਖਦੇ
ਹਾਂ ?????