Now Leave Me Alone
ਉਹ ਕਹਿੰਦੀ ਫੇਸਬੁੱਕ ਤੇ Pic ਪਾ ਦੇ ਆਪਣੀ ਮੇਰੇ ਲਈ,
ਮੈਂ ਕਿਹਾ ਬੀਬਾ ਫੇਸਬੁੱਕ ਦਾ ਮਤਲਬ ਤਾਂ ਸਮਝਾ ਦੇ ਮੇਰੇ ਲਈ,
ਉਹ ਕਹਿੰਦੀ ਪਹਿਲਾਂ ਇਹ ਦੱਸ ਤੇਰੇ ਕੋਲੇ Phone ਕਿਹੜਾ ਹੈ,
ਮੈਂ ਕਿਹਾ ਜਿਹਦੇ 'ਚ ਸੱਪ ਆਲੀ ਗੇਮ ਹੁੰਦੀ ਆ 1100,
ਉਹ ਕਹਿੰਦੀ ਸੌਰੀ ਮੈਂ ਦੱਸਣਾ ਸੀ, ਮੈਂ ਨਵਾਂ BF ਬਣਾ ਲਿਆ ਏ,
ਮੈਂ ਕਿਹਾ ਚੱਲ ਚੰਗਾ ਹੋਇਆ ਤੇਰੇ ਕੋਲੋ iPhone ਵਾਲਾ ਭੇਦ ਲੁਕਾ ਲਿਆ ਮੈਂ,
ਉਹ ਕਹਿੰਦੀ What Do You Mean? You Have iPhone?
ਮੈਂ ਕਿਹਾ ਨਾ-ਨਾ ਕਿੱਥੇ ਝੂਠ ਬੋਲਦਾ ਸੀ,
Now Leave Me Alone..!!!