Tuesday, 22 January 2013

ਮੇਰੀ ਮੁੱਠੀ ਵਿਚ ਤੂੰ ਬੰਦ ਹੋਵੇ, ਜਦ ਚਾਹਵਾਂ ਤੈਨੂੰ ਵੇਖ ਲਵਾਂ

Meri Muthi Vich
ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ, ਲਿਖ ਐਸਾ ਮੈਂ ਲੇਖ ਲਵਾਂ,
ਮੇਰੀ ਮੁੱਠੀ ਵਿਚ ਤੂੰ ਬੰਦ ਹੋਵੇ, ਜਦ ਚਾਹਵਾਂ ਤੈਨੂੰ ਵੇਖ ਲਵਾਂ