Monday, 21 January 2013

ਮੇਰੇ ਹੰਝੂਆਂ ਤੇ ਬੱਸ ਇਕ ਹੱਕ ਤੇਰਾ ਹੈ

Mere Hanju
ਮੇਰੇ ਜਿਸਮ ਨੂੰ ਚਾਹੁਣ ਵਾਲੇ ਤੇ ਮਿਲ ਜਾਣਗੇ,
 ਮੇਰੀ ਰੂਹ ਤੇ ਬੱਸ ਇਕ ਹੱਕ ਤੇਰਾ ਹੈ,
 ਹੱਸਦੀ ਹਾਂ ਸੱਜਣਾਂ ਮਹਫ਼ਿਲ ਵਿਚ ਚਾਹੇ,
 ਮੇਰੇ ਹੰਝੂਆਂ ਤੇ ਬੱਸ ਇਕ ਹੱਕ ਤੇਰਾ ਹੈ,
ਮਜਬੂਰੀ ਹੈ ਮੇਰੀ ਕੀ ਜਿੰਦਾ ਹਾਂ ਤੈਥੋਂ ਦੂਰ ਰਹਿ ਕੇ ਵੀ,
ਪਰ ਮੇਰੇ ਹਰ ਸਾਹ ਤੇ ਮੇਰੀ ਮੌਤ ਤੇ ਬੱਸ ਇਕ ਹੱਕ ਤੇਰਾ ਹੈ

From: Sukh