Monday, 21 January 2013

ਜਿਹਨਾਂ ਲਫਜਾਂ ਨੂੰ ਕਦੇ ਨਹੀਂ ਸਮਝ ਪਾਏ

Mere Lafz
ਕੀ ਕਹਿਣਾ ਮੈਂ ਲੋਕ ਪਰਾਇਆਂ ਨੂੰ,
ਇਥੇ ਤਾਂ ਆਪਣੇ ਈ ਦਿਲ ਦੁਖਾ ਜਾਂਦੇ ਨੇ,
ਕੀ ਲੈਣਾ ਮੈਂ ਏਸ ਬੇਰੰਗੀ ਦੁਨੀਆਂ ਤੋਂ,
ਇਥੇ ਤਾਂ ਆਪਣੇ ਈ ਰੰਗ ਵਿਖਾ ਜਾਂਦੇ ਨੇ,
ਮਾਰਨ ਵਿਚ ਨਾ ਕੋਈ ਕਸਰ ਛੱਡਕੇ,
ਜੀਣੀ ਗਮਾਂ ਵਿਚ ਜਿੰਦਗੀ ਸਿਖਾ ਜਾਂਦੇ ਨੇ,
ਜਿਹਨਾਂ ਲਫਜਾਂ ਨੂੰ ਕਦੇ ਨਹੀਂ ਸਮਝ ਪਾਏ,
ਐਸੇ ਗਹਿਰੇ ਲਫਜ਼ ਵੀ ਸਾਥੋਂ ਲਿਖਾ ਜਾਂਦੇ ਨੇ

From: Sukh