Sunday, 13 January 2013

ਐਤਵਾਰ ਨੂੰ 4 ਵਜੇ ਵਾਲੀ ਫ਼ਿਲਮ ਤੇ 12 ਵਜੇ ਵਾਲਾ ਸ਼ਕਤੀਮਾਨ

Shaktimaan
ਬਈ ਹੋਰ ਗੱਲਾਂ ਦੀਆਂ ਗੱਲਾਂ
ਅੱਗੇ ਐਤਵਾਰ ਨੂੰ 4 ਵਜੇ ਵਾਲੀ ਫ਼ਿਲਮ
ਤੇ 12 ਵਜੇ ਵਾਲਾ ਸ਼ਕਤੀਮਾਨ ਜ਼ਰੂਰ ਦੇਖੀ ਦਾ ਸੀ,
ਉਹ ਵੀ ਕਿੰਨ੍ਹੇ ਘੈਂਟ ਦਿਨ ਸੀ