Monday, 21 January 2013

ਹੋਜੋ ਪਾਸੇ ਹਸਪਤਾਲ ਜਾ ਰਿਹਾ 22

Hospital - Emergency Ward
ਆਪਣੀ ਬਦਨਸੀਬੀ ਦਾ ਹਾਲ ਕੀ ਦੱਸਾਂ ਯਾਰੋ,
.
.
.
.
Girlfriend ਦੇ ਨੰਬਰ ਤੇ ਰੀਚਾਰਜ ਕਰਵਾਉਣ ਗਿਆ ਸੀ,
ਅਤੇ ਰੀਚਾਰਜ ਵਾਲਾ ਉਸਦਾ ਭਰਾ ਨਿਕਲਿਆ...!!
.
.
.
.
ਹੋਜੋ ਪਾਸੇ ਹਸਪਤਾਲ ਜਾ ਰਿਹਾ 22