Friday, 11 January 2013

Happy Lohri Messages, Greetings in Punjabi 2022

Happy Lohri 2022 Wallpaper
ਕੱਲ ਨੂੰ ਦਿਨ ਲੋਹੜੀ ਦਾ ਹੋਣਾ,
ਯਾਰਾਂ ਨਾਲ ਹੈ ਜਸ਼ਨ ਮਨਾਉਣਾ,
ਵੇਖਕੇ ਰੰਗ ਕਣਕਾਂ ਦਾ ਜੱਟ ਨੇ,
ਰੱਬ ਦਾ ਸ਼ੁਕਰ ਮਨਾਉਣਾ,
ਖੁਸ਼ੀ 'ਚ ਝੂਮਣ ਸੱਜਣ - ਬੇਲੀ,
ਫੜ੍ਹ ਹੂਰਾਂ ਨੂੰ ਨਾਲ ਨਚਾਉਣਾ,
ਲਾਕੇ DJ ਉੱਚੀ ਅਵਾਜ 'ਚ,
Sharry Mann ਦਾ ਗਾਣਾ ਵਜਾਉਣਾ,
ਫੇਰ Masoun ਨੇ ਰਲਕੇ ਨਾਲ ਯਾਰਾਂ ਦੇ,
ਰੱਜ ਰੱਜ ਭੰਗੜਾ ਪਾਉਣਾ