Saturday, 26 January 2013

Gallan De Sher Te Beri De Ber

Guddian De Affair
ਗੁੱਡੀਆਂ ਦੇ Affair ਤੇ ਗੱਡੀਆਂ ਦੇ Gear,
Lod ਪੈਣ ਤੇ ਅੜ ਹੀ ਜਾਂਦੇ ਆ,
ਗੱਲਾਂ ਦੇ ਸ਼ੇਰ ਤੇ ਬੇਰੀ ਦੇ ਬੇਰ,
ਹਨੇਰੀ ਆਉਣ ਤੇ ਝੜ ਹੀ ਜਾਂਦੇ ਆ

English Version
Guddian De Affair Te Gaddian De Gear,
Lod Pain Te Ad Hi Jande Aa,
Gallan De Sher Te Beri De Ber,
Haneri Aaun Te Jhad Hi Jaande Aa