Sunday, 6 January 2013

ਇੰਝ ਸਾਡੀ Facebook ਤੇ ਮੁਲਾਕਾਤ ਹੋਈ

First Meet On Facebook
ਪਹਿਲਾ Page ਤੇ Comment ਕੀਤਾ ਫਿਰ Request ਹੋਈ,
ਫਿਰ SMS ਤੋਂ Miss Call ਹੋਈ,
ਇੰਝ ਸਾਡੀ ਪਹਿਲੀ Sat Shri Akal ਹੋਈ,
ਪਹਿਲਾਂ 5 Mint ਤੋਂ ਗੱਲ Start ਹੋਈ,
ਥੋੜੀ ਥੋੜੀ ਕਰਦੇ ਪੂਰੀ ਰਾਤ ਹੋਈ,
ਇੰਝ ਸਾਡੀ Facebook ਤੇ ਮੁਲਾਕਾਤ ਹੋਈ