Saturday, 12 January 2013

ਮੈਨੂੰ ਇੱਕ ਕੁੜੀ ਕਹਿੰਦੀ ਤੈਨੂੰ ਮੇਰੇ ਵਰਗੀ ਹੋਰ ਨੀਂ ਲੱਭਣੀ

Facebook Search
ਮੈਨੂੰ ਇੱਕ ਕੁੜੀ ਕਹਿੰਦੀ ਤੈਨੂੰ ਮੇਰੇ ਵਰਗੀ ਹੋਰ ਨੀਂ ਲੱਭਣੀ,
ਮੈਂ Fb ਤੇ ਉਹਦਾ ਨਾਮ ਲਿਖਕੇ Search ਕੀਤਾ,
240 ਕੁੜੀਆਂ ਸਾਹਮਣੇ ਆ ਗਈਆ
ਮੈਂ ਤਾਂ ਕਹਿਤਾ ਫੇਰ, ਚੱਲ ਝੂਠੀ....!!!