Tuesday, 22 January 2013

Facebook Ne Tan 22 Nazare Hi Leya Dite

Facebook Ne Nazare Leya Dite
ਕਿੰਨੇ ਹੀ ਦਿਲ ਇੱਕ ਦੂਜਿਆਂ ਨਾਲ ਮਿਲਾ ਦਿੱਤੇ,
ਕਿੰਨੇ ਉਦਾਸ ਚਿਹਰੇ ਇਸਨੇ ਫੁੱਲਾਂ ਵਾਂਗ ਖਿੱਲਾ ਦਿੱਤੇ,
ਜੋ ਬੈਠੇ ਸੀ ਕੋਹਾਂ ਦੂਰ ਉਹ ਵੀ ਕੋਲ ਦਿਖਾ ਦਿੱਤੇ,
ਤਾਹਿਓਂ ਸਾਰੇ ਕਹਿੰਦੇ Facebook ਨੇਂ ਤਾਂ ਨਜਾਰੇ ਹੀ ਲਿਆ ਦਿੱਤੇ

ਰਿਕ੍ਸ਼ੇ ਵਾਲੇ , Auto ਵਾਲੇ ਸਭ ਦੀ ID ਬਣੀ ਹੋਈ ਆ,
ਪ੍ਰੋਫਾਇਲ ਤੇ ਫ੍ਹੋਟੋ ਹਰ ਇਕ ਨੇ ਸਰਤਾਜ ਵਾਂਗ ਜੜੀ ਹੋਈ ਆ,
ਮੇਮਾਂ ਨੂੰ ਭੇਜ ਭੇਜ ਇਹਨਾਂ ਰੇਕ਼ੁਏਸ੍ਟਾਂ ਕਿੰਨੇ Account Block ਕਰਵਾ ਦਿੱਤੇ,
ਫੇਰ ਵੀ ਮਰਜਾਣੇ ਕਹਿੰਦੇ Facebook ਨੇਂ ਤਾਂ 22 ਨਜਾਰੇ ਹੀ ਲਿਆ ਦਿੱਤੇ

ਉੱਠ ਕੇ ਸਵੇਰੇ ਹਰ ਕੋਈ ਪਹਿਲਾਂ ਆਪਣੀ ID ਖੋਲ ਕੇ ਵੇਖੇ,
ਰੱਬਾ ਅੱਜ ਕਿਸੇ ਕੁੜੀ ਦੀ Request ਆ ਜੇ ਇਹ ਕਹਿ ਕੇ ਮੱਥਾ ਟੇਕੇ,
ਏਸੇ ਕਰਕੇ ਬਿੰਦਰਾ ਇਹਨਾਂ ਸਭ ਨੇ ਮੋਬਾਇਲ ਤੇ ਵੀ ਨੈਟ ਚਾਲੂ ਕਰਵਾ ਲਿੱਤੇ,
ਤਾਹਿਓਂ ਮਰਜਾਣੇ ਕਹਿੰਦੇ ਹਾਏ ਓਏ Facebook ਨੇਂ ਤਾਂ ਨਜਾਰੇ ਹੀ ਲਿਆ ਦਿੱਤੇ

ਜਿਹਨੂੰ ਕੋਈ ਜਾਣਦਾ ਨੀਂ ਓਹਨੇ ਵੀ ਧੱਕੇ ਨਾਲ 1500 ਫ੍ਰੈਂਡ ਬਣਾਏ,
ਅੱਧੀ ਅੱਧੀ ਰਾਤ ਤੱਕ ਪਤਾ ਨੀਂ ਕਿਹੜੀ ਭੂਆ ਨੂੰ ਕਰੇ ਹੈਲੋ ਹਾਏ,
40 GB ਦੀ ਹਾਰਡ ਡਿਸਕ ਦੇ ਇਹਨਾ ਨੇਂ ਧੂਏਂ ਕੱਢਵਾ ਦਿੱਤੇ,
ਫੇਰ ਵੀ ਮਰਜਾਣੇ ਕਹਿੰਦੇ Facebook ਨੇਂ ਤਾਂ 22 ਨਜਾਰੇ ਹੀ ਲਿਆ ਦਿੱਤੇ

English Version
Kine Hi Dil Ik Dujeyan Naal Mila Dite,
Kine Udas Chehre Isne Fullan Wang Khilla Dite,
Jo Baithe C Kohan Door Oh Bhi Kol Dikha Dite,
Tan Hi Sare Kehnde Facebook Ne Tan Nazare Hi Leya Dite,

Rickshaw Wale, Auto Wale Sab Di ID Bani Hoyi Aa,
Profile Te Photo Har Ik Ne Sartaaj Wang Jadi Hoyi Aa,
Meman Nu Bhej Bhej Ehna Requestan Kine Account Block Karwa Dite,
Fer Bhi Marjane Kehnde Facebook Ne Tan 22 Nazare Hi Leya Dite,

Uth Ke Savere Har Koi Pehla Apni ID Khol Ke Vekhe,
Rabba Ajj Kise Kudi Di Request Aa Je Eh Keh Ke Matha Teke,
Ese Karke Bindra Ehna Sab Ne Mobile Te Bhi Net Challu Karwa Litte,
Tan Hi Sare Kehnde Facebook Ne Tan Nazare Hi Leya Dite,

Jihnu Koi Janda Ni Ohne Bhi Dhake Naal 1500 Friend Banaye,
Adhi Adhi Raat Tak Pta Ni Kehdi Bhua Naal Kare Hello Hi,
40 GB Di Hard Disk De Ehna Ne Dhuye Kadwa Dite,
Fer Bhi Marjane Kehnde Facebook Ne Tan 22 Nazare Hi Leya Dite,