Meri Izzat Tan Karde Ho, Mohabbat Kyu Nahi Karde
Author: Unknown |
Wednesday, January 23, 2013 |
ਮੇਰੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਿਉਂ ਨਹੀਂ ਕਰਦੇ,
ਮੇਰੀ ਇੱਜ਼ਤ ਤਾਂ ਕਰਦੇ ਹੋ ਮੁਹੱਬਤ ਕਿਉਂ ਨਹੀਂ ਕਰਦੇ,
ਕਹਿੰਦੇ ਨੇ ਸਾਰੇ ਲੋਕੀ ਕੀ ਤੁਸੀਂ ਚੰਚਲ ਤਬੀਅਤ ਹੋ,
ਫਿਰ ਤੁਸੀਂ ਮੇਰੇ ਸਾਹਮਣੇ ਕੋਈ ਸ਼ਰਾਰਤ ਕਿਉਂ ਨਹੀਂ ਕਰਦੇ
English Version:
Mere Naal Dil Diyan Gallan Sanjhian Kyu Nahi Karde,
Meri Izzat Tan Karde Ho, Mohabbat Kyu Nahi Karde,
Kehnde Ne Sare Loki Ki Tusi Chanchal Tabiyat Ho,
Fer Tusi Mere Sahmne Koi Sharart Kyu Nahi Karde
From: Sukh