Monday, 7 January 2013

CHALLA LAPTOP ਦੀ ਨਵੀਂ ਕੈਸਿਟ: "PENDRIVE"

Pendrive Music Album
CPU ਪੇਸ਼ ਕਰਦੇ ਨੇ CHALLA LAPTOP ਦੀ ਨਵੀਂ ਕੈਸਿਟ: "PENDRIVE"

Side A
1. Pen Drive ਲੈ ਦੇ ਮਿੱਤਰਾ (Title Song).
2. ਚੱਲਦੀ ਰਹਿਣ ਦੇ CD
3. ਮਿੱਤਰਾਂ ਦੀ RAM 4 GB
4. ਹਾਰਡ ਡਿਸਕ ਫੁੱਲ ਹੋਗੀ
5. Software ਨਹੀਂਉ ਲੱਭਣਾ

Side B
6. ਹਾਏ ਵੇ CD Write ਨਾਂ ਹੋਈ (Sad Song).
7. Binary ਨੰਬਰਾਂ 'ਚ ਹੋਇਆ ਟਾਕਰਾ
8. Original RAM ਪਵਾ ਦੇ ਵੇ ਮਾਹੀਆ (ਕਲੱਬ ਮਿਕਸ)
9. ਬੱਸ ਰਹਿਣ ਦੇ ਛੇੜ ਨਾਂ Hardware ਨੂੰ.
10. Window ਉੱਡਗੀ ਮੇਰੇ PC ਦੀ (Bonus Track).