Tuesday, 8 January 2013

ਤੇਰੀ ਕਾਰ ਦੇ ਮਿਰਰ ਵਿੱਚ ਵੇਖਦੀ ਆਂ ਫੇਸ

Car De Mirror Vich
ਤੇਰੀ ਕਾਰ ਦੇ ਮਿਰਰ ਵਿੱਚ ਵੇਖਦੀ ਆਂ ਫੇਸ,
ਕਦੇ ਜਾਈਏ Long Drive ਉੱਤੇ ਕਿਸੇ ਲੋਨਲੀ ਪਲੇਸ,
ਬੱਸ ਇੱਕੋ ਗੱਲ ਤੇਰੀ ਚੰਨਾਂ ਮਾੜੀ, ਲੈ ਅੱਜ ਤੈਨੂੰ ਦੱਸਦੀ ਪਈ ਆਂ,
ਕਦੇ ਮਾਰ ਪਰੋਪੋਸ ਮੇਰੇ ਸੋਹਣਿਆਂ, ਕਦੋਂ ਦੀ ਵੇਟ ਕਰਦੀ ਪਈ ਆਂ